ਵਿਦੇਸ਼ Terminate Top Army General : ਰਾਸ਼ਟਰਪਤੀ ਟਰੰਪ ਨੇ ਫੌਜੀ ਅਧਿਕਾਰੀ ਨੂੰ ਨੌਕਰੀ ਤੋਂ ਕੀਤਾ ਬਰਖਾਸਤ ਫਰਵਰੀ 22, 2025
ਵਿਦੇਸ਼ Indian Fishermen Released: ਪਾਕਿਸਤਾਨ ਦੀ ਜੇਲ੍ਹ ‘ਚ ਬੰਦ 22 ਭਾਰਤੀ ਮਛੇਰੇ ਰਿਹਾਅ, ਅੱਜ ਹੋ ਸਕਦੀ ਹੈ ਵਤਨ ਵਾਪਸੀ ਫਰਵਰੀ 22, 2025
ਵਿਦੇਸ਼ ਟਰੰਪ ਦੇ ਫੰਡਿੰਗ ਵਾਲੇ ਬਿਆਨ ‘ਤੇ MEA ਦਾ ਜਵਾਬ, “ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਵਿਦੇਸ਼ੀ ਦਖਲਅੰਦਾਜ਼ੀ ਚਿੰਤਾਜਨਕ” ਫਰਵਰੀ 21, 2025
ਨਵਜੋਤ ਸਿੱਧੂ ਦੀ ਕ੍ਰਿਕਟ ਕਮੈਂਟੇਟਰ ਵਜੋਂ ਵਾਪਸੀ, IPL 2024 ‘ਚ ਆਉਣਗੇ ਨਜ਼ਰ
ਚੰਡੀਗੜ੍ਹ, 19 ਮਾਰਚ 2024: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ (Navjot Sidhu) ਇੱਕ ਵਾਰ ਫਿਰ ਕ੍ਰਿਕਟ ਵਿੱਚ ਵਾਪਸੀ ਕਰਨ ਜਾ ਰਹੇ ਹਨ। ਸਿੱਧੂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ‘ਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਇਸ ਦੀ ਸ਼ੁਰੂਆਤ 22 ਮਾਰਚ ਨੂੰ ਹੋਣ ਵਾਲੇ ਪਹਿਲੇ ਮੈਚ ਨਾਲ ਹੋਵੇਗੀ।
ਸਟਾਰ ਸਪੋਰਟਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਲਿਖਿਆ- “ਸਰਦਾਰ ਆਫ਼ ਕਮੈਂਟਰੀ ਬਾਕਸ ਇੱਜ ਬੈਕ”। ਨਵਜੋਤ ਸਿੱਧੂ ਨੇ ਇਹ ਟਵੀਟ ਵੀ ਸਾਂਝਾ ਕੀਤਾ ਹੈ।
image: star sports
ਨਵਜੋਤ ਸਿੱਧੂ (Navjot Sidhu) ਸ਼ੁੱਕਰਵਾਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚੇ ਸਨ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਉਹ ਇਸ ਵਾਰ ਲੋਕ ਸਭਾ ਚੋਣ 2024 ਨਹੀਂ ਲੜਨਗੇ। ਨਵਜੋਤ ਸਿੱਧੂ ਨੇ ਆਖਰੀ ਵਾਰ ਆਈਪੀਐਲ 2018 ਵਿੱਚ ਕੁਮੈਂਟਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਾਰੇ ਟੀਵੀ ਸ਼ੋਅ ਵੀ ਛੱਡ ਦਿੱਤੇ।
Related posts:
IND vs ENG: ਇੰਗਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ 'ਚ ਯਸ਼ਸਵੀ ਜੈਸਵਾਲ ਨੇ ਜੜਿਆ ਸੈਂਕੜਾ
LSG vs SRH: ਲਖਨਊ ਸੁਪਰਜਾਇੰਟਸ ਦੇ ਖ਼ਿਲਾਫ਼ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪਹਿਲੀ ਜਿੱਤ ਦੀ ਤਲਾਸ਼
IND vs AUS: ਭਾਰਤ ਖ਼ਿਲਾਫ਼ ਵਨਡੇ ਸੀਰੀਜ਼ ਲਈ ਆਸਟ੍ਰੇਲੀਆ ਟੀਮ 'ਚ ਮੈਕਸਵੈੱਲ ਸਮੇਤ ਤਿੰਨ ਚੋਟੀ ਦੇ ਖਿਡਾਰੀਆਂ ਦੀ ਵਾਪਸੀ
ਵਿਦੇਸ਼
Terminate Top Army General : ਰਾਸ਼ਟਰਪਤੀ ਟਰੰਪ ਨੇ ਫੌਜੀ ਅਧਿਕਾਰੀ ਨੂੰ ਨੌਕਰੀ ਤੋਂ ਕੀਤਾ ਬਰਖਾਸਤ
Indian Fishermen Released: ਪਾਕਿਸਤਾਨ ਦੀ ਜੇਲ੍ਹ ‘ਚ ਬੰਦ 22 ਭਾਰਤੀ ਮਛੇਰੇ ਰਿਹਾਅ, ਅੱਜ ਹੋ ਸਕਦੀ ਹੈ ਵਤਨ ਵਾਪਸੀ
Russia-Ukraine War: G7 ਦੇ ਬਿਆਨ ‘ਤੇ ਅਮਰੀਕਾ ਦਾ ਜਵਾਬ, ਯੂਕਰੇਨ ਤੇ ਟਰੰਪ ਵਿਚਕਾਰ ਤਣਾਅ
ਟਰੰਪ ਦੇ ਫੰਡਿੰਗ ਵਾਲੇ ਬਿਆਨ ‘ਤੇ MEA ਦਾ ਜਵਾਬ, “ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਵਿਦੇਸ਼ੀ ਦਖਲਅੰਦਾਜ਼ੀ ਚਿੰਤਾਜਨਕ”