ਚੰਡੀਗੜ੍ਹ 02 ਮਈ 2022: ਪਟਿਆਲਾ (Patiala) ਵਿੱਚ ਸ਼ਿਵ ਸੈਨਾ ਅਤੇ ਸਿੱਖ ਜੱਥੇਬੰਦੀਆਂ ‘ਚ ਹੋਈ ਹਿੰਸਾ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ (Navjot Singh Sidhu) ਦੀ ਅਗਵਾਈ ਵਿੱਚ ਸ਼ਾਮ 6:30 ਵਜੇ ਬੀਆਰ ਅੰਬੇਦਕਰ ਦੀ ਮੂਰਤੀ ਤੋਂ ਲੈ ਕੇ ਜਲ੍ਹਿਆਂਵਾਲਾ ਬਾਗ ਤੱਕ ਕੈਂਡਲ ਮਾਰਚ (candlelight march) ਕੱਢਿਆ ਜਾਵੇਗਾ।
ਫਰਵਰੀ 23, 2025 4:57 ਪੂਃ ਦੁਃ