ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਲੁਧਿਆਣਾ ‘ਚ ਭਾਜਪਾ ਦਫ਼ਤਰ ‘ਚ ਇੱਕ ਕਰਨਗੇ ਪ੍ਰੈਸ ਕਾਨਫਰੰਸ

27 ਜੂਨ 2025: ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ (National General Secretary Tarun Chugh) ਅਤੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅੱਜ ਸ਼ਾਮ ਨੂੰ ਲੁਧਿਆਣਾ ਦੇ ਮਾਡਲ ਟਾਊਨ ਡੀ-ਐਕਸਟੈਂਸ਼ਨ ਸਥਿਤ ਭਾਜਪਾ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨਗੇ।

ਇਸ ਦੌਰਾਨ ਦੋਵੇਂ ਆਗੂ ਸੂਬਾ ਸਰਕਾਰ ‘ਤੇ ਨਿਸ਼ਾਨਾ ਸਾਧਣਗੇ। ਖਾਸ ਗੱਲ ਇਹ ਹੈ ਕਿ ਉਪ ਚੋਣ ਵਿੱਚ ਭਾਜਪਾ ਦੀ ਹਾਰ ਤੋਂ ਬਾਅਦ ਤਰੁਣ ਚੁੱਘ ਦਾ ਇਹ ਲੁਧਿਆਣਾ ਦਾ ਪਹਿਲਾ ਦੌਰਾ ਹੈ। ਤਰੁਣ ਚੁੱਘ ਅੱਜ ਭਾਜਪਾ ਦੀ ਜ਼ਿਲ੍ਹਾ ਲੀਡਰਸ਼ਿਪ ਨਾਲ ਵੀ ਮੀਟਿੰਗ ਕਰਨਗੇ, ਜਿਸ ਵਿੱਚ ਆਉਣ ਵਾਲੀ ਰਣਨੀਤੀ ਅਤੇ ਸੰਗਠਨਾਤਮਕ ਦਿਸ਼ਾ ‘ਤੇ ਚਰਚਾ ਕੀਤੀ ਜਾਵੇਗੀ।

Read More: ਭਾਜਪਾ ਆਗੂ ਤਰੁਣ ਚੁੱਘ ਵੱਲੋਂ ਕਨਿਸ਼ਕ ਪੀੜਤਾਂ ਨੂੰ ਸ਼ਰਧਾਂਜਲੀ ਭੇਟ

Scroll to Top