AAP

Municipal elections: AAP ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

11 ਦਸੰਬਰ 2204:  ਪੰਜਾਬ ਦੇ ਵਿੱਚ ਚੋਣਾਂ ਦਾ ਸਿਲਸਿਲਾ ਜਾਰੀ ਹੈ, ਉਥੇ ਹੀ ਸਾਰੀਆਂ ਪਾਰਟੀਆਂ (parties) ਸਰਗਰਮ ਨਜ਼ਰ ਆ ਰਿਹਾ ਹਨ, ਦੱਸ ਦੇਈਏ ਕਿ ਸਭ ਪਾਰਟੀਆਂ ਦੇ ਵੱਲੋਂ ਆਪਣੇ-ਆਪਣੇ ਉਮੀਦਵਾਰ(candidate)  ਦੀ ਸੂਚੀ (list) ਜਾਰੀ ਕੀਤੀ ਜਾ ਰਹੀ ਹੀ, ਉਥੇ ਹੀ ਦੱਸ ਦੇਈਏ ਕੀਆ ਅੱਜ ਪੰਜਾਬ ਆਪ ਪ੍ਰਧਾਨ ਅਮਨ ਅਰੋੜਾ (aman srora) ਦੇ ਵੱਲੋਂ ਨਿਗਮ ਚੋਣਾਂ ਲਈ ਆਪ ਉਮੀਦਵਾਰਾਂ ਦੀ ਪਹਿਲੀ ਸੂਚੀ(first list aap)  ਜਾਰੀ ਕੀਤੀ ਗਈ ਹੈ। ਦੱਸ ਦੇਈਏ ਕਿ ਪਹਿਲੀ ਸੂਚੀ ਵਿੱਚ 72 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਅਮਨ ਅਰੋੜਾ ਨੇ ਦੱਸਿਆ ਕਿ ਬਾਕੀ ਉਮੀਦਵਾਰਾਂ ਦਾ ਅੱਜ ਸ਼ਾਮ ਤੱਕ ਐਲਾਨ ਕੀਤਾ ਜਾਵੇਗਾ ।

ਤੁਹਾਨੂੰ ਦੱਸ ਦੇਈਏ ਕਿ ਬੀਤੀ ਦਿਨ ਤੋਂ ਨਿਗਮ ਚੋਣਾਂ ਦੇ ਲਈ ਨਾਮਜ਼ਦਗੀਆਂ ਭਰਿਆ ਜਾ ਰਿਹਾ ਹਨ ਜੋ ਕਿ 14 ਦਸੰਬਰ ਤੱਕ ਭਰੀਆਂ ਜਾ ਰਿਹਾ ਹਨ, ਉਸ ਤੋਂ ਬਾਅਦ ਚੋਣ ਜਾਬਤਾ ਸ਼ੁਰੂ ਹੋ ਜਾਵੇਗਾ ਤੇ ਦੱਸ ਦੇਈਏ ਕਿ 21 ਦਸੰਬਰ ਨੂੰ ਨਗਰ ਨਿਗਮ ਦੀਆਂ ਚੋਣਾਂ ਹੋ ਰਿਹਾ ਹਨ|

also more: Patiala News: ਪਟਿਆਲਾ ਨਗਰ ਨਿਗਮ ਚੋਣਾਂ ਲਈ ਪੰਜਾਬ BJP ਵੱਲੋਂ ਉਮੀਦਵਾਰਾਂ ਦੀ ਸੂਚੀ ਜਾਰੀ

Scroll to Top