10 ਦਸੰਬਰ 2024: ਮੁੰਬਈ ਪੁਲਿਸ(Mumbai Police) ਨੂੰ ਬੀਤੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Prime Minister Narendra Modi ) ਨੂੰ ਜਾਨੋਂ ਮਾਰਨ ਦੀ ਧਮਕੀ ਵਾਲਾ ਸੰਦੇਸ਼ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਵਟਸਐਪ ਰਾਹੀਂ ਟਰੈਫਿਕ ਪੁਲਿਸ (traffic police helpline via WhatsApp) ਦੀ ਹੈਲਪਲਾਈਨ ’ਤੇ ਇਹ ਸੰਦੇਸ਼ ਆਇਆ ਹੈ। ਸੰਦੇਸ਼ ਵਿੱਚ ਦੋ ਆਈਐਸਆਈ ਏਜੰਟਾਂ (ISI agents and Mod) ਅਤੇ ਮੋਦੀ ਨੂੰ ਨਿਸ਼ਾਨਾ ਬਣਾ ਕੇ ਬੰਬ ਧਮਾਕਾ ਕਰਨ ਦੀ ਸਾਜ਼ਿਸ਼ ਦਾ ਜ਼ਿਕਰ ਕੀਤਾ ਗਿਆ ਸੀ।
ਉਥੇ ਹੀ ਅਧਿਕਾਰੀ ਨੇ ਦੱਸਿਆ ਕਿ ਇਹ ਸੰਦੇਸ਼ ਰਾਜਸਥਾਨ ਦੇ ਅਜਮੇਰ ਤੋਂ ਭੇਜਿਆ ਗਿਆ ਸੀ। ਸ਼ੱਕੀ ਨੂੰ ਫੜਨ ਲਈ ਪੁਲਿਸ ਟੀਮ (police team) ਨੂੰ ਉਥੇ ਭੇਜਿਆ ਗਿਆ ਹੈ। ਮੁੰਬਈ ਟਰੈਫਿਕ ਪੁਲਿਸ (police) ਦੀ ਹੈਲਪਲਾਈਨ(helpline) ‘ਤੇ ਪਹਿਲਾਂ ਵੀ ਕਈ ਵਾਰ ਧਮਕੀ ਭਰੇ ਸੰਦੇਸ਼ ਮਿਲ ਚੁੱਕੇ ਹਨ।
READ MORE; Mumbai News: PM ਮੋਦੀ ਨੂੰ ਮਾ.ਰ.ਨ ਦੀ ਰਚੀ ਜਾ ਰਹੀ ਸਾਜ਼ਿਸ਼! ਮੁੰਬਈ ਪੁਲਿਸ ਨੇ ਤੁਰੰਤ ਕੀਤੀ ਕਾਰਵਾਈ ਸ਼ੁਰੂ