19 ਦਸੰਬਰ 2024: ਪੰਜਾਬ (punjab) ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਮੁੱਲਾਂਪੁਰ ਦਾਖਾ (Mullanpur Dakha) ਵਿਖੇ 20-25 ਵਿਅਕਤੀਆਂ ਵੱਲੋਂ ਸਵਾਰੀਆਂ (passenger) ਨੂੰ ਉਤਾਰ ਕੇ ਬੱਸ ਦੇ ਡਰਾਈਵਰ (bus driver and conducter) ਅਤੇ ਕੰਡਕਟਰ ਨੂੰ ਅਗਵਾ (kidnap) ਕਰ ਲਿਆ ਗਿਆ। ਇੰਨਾ ਹੀ ਨਹੀਂ ਉਨ੍ਹਾਂ ਨੇ ਬੱਸ (bus) ਨੂੰ ਥਾਣੇ ਦੇ ਸਾਹਮਣੇ ਹੀ ਛੱਡ ਦਿੱਤਾ ਅਤੇ ਕੰਡਕਟਰ(conducter and driver) ਅਤੇ ਡਰਾਈਵਰ ਨੂੰ ਅਗਵਾ ਕਰ ਲਿਆ, ਜਿਸ ਕਾਰਨ ਸਵਾਰੀਆਂ (passenger) ਕਾਫੀ ਡਰ ਗਈਆਂ।
ਜਾਣਕਾਰੀ ਅਨੁਸਾਰ ਐਚ.ਐਮ.ਟੀ ਕੰਪਨੀ ਦੀ ਪ੍ਰਾਈਵੇਟ (private bus) ਬੱਸ ਜੋ ਕਿ ਸਵੇਰੇ 7.33 ਵਜੇ ਬਠਿੰਡਾ ( bathinda ) ਤੋਂ ਜਲੰਧਰ (jalandhar) ਲਈ ਰਵਾਨਾ ਹੋਈ ਸੀ, ਕਰੀਬ 10.45 ਵਜੇ ਮੁੱਲਾਂਪੁਰ ਮੇਨ ਚੌਂਕ ਕੋਲ ਪੁੱਜੀ ਤਾਂ ਉੱਥੇ ਖੜ੍ਹੇ ਕਰੀਬ 20-25 ਨੌਜਵਾਨਾਂ ਨੇ ਬੱਸ ਦੇ ਹੈਲਪਰ ਪ੍ਰਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਪਿੰਡ ਸੰਘੇੜਾ ਦੇ ਵਸਨੀਕ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਵਾਰੀਆਂ ਨੂੰ ਹੇਠਾਂ ਉਤਾਰ ਕੇ ਕੰਡਕਟਰ ਵਰਿਆਸ ਸਿੰਘ ਦੀ ਕੁੱਟਮਾਰ ਕੀਤੀ ਅਤੇ ਡਰਾਈਵਰ ਸਮੇਤ ਬੱਸ ਨੂੰ ਅਗਵਾ ਕਰ ਲਿਆ।ਉਥੇ ਹੀ ਬੱਸ ਨੂੰ ਥਾਣਾ ਦਾਖਾ ਦੇ ਸਾਹਮਣੇ 100 ਮੀਟਰ ਦੂਰ ਖੜ੍ਹੀ ਕਰ ਦਿੱਤਾ ਅਤੇ ਕੰਡਕਟਰ ਅਤੇ ਡਰਾਈਵਰ ਨੂੰ ਅਗਵਾ ਕਰ ਲਿਆ ਅਤੇ ਭੱਜ ਗਏ ।
ਦੂਜੇ ਪਾਸੇ ਬੱਸ ਦੇ ਹੈਲਪਰ ਪ੍ਰਦੀਪ ਸਿੰਘ ਅਤੇ ਥਾਣਾ ਸਦਰ ਦੇ ਇੰਚਾਰਜ ਦਿਲਜਾਨ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਵਿਭਾਗ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
read more: ਮੁੱਲਾਂਪੁਰ ਵਿਖੇ IPL ਮੈਚ ਤੋਂ ਪਹਿਲਾਂ ਮੋਹਾਲੀ ਪ੍ਰਸ਼ਾਸਨ ਵੱਲੋਂ ਦਰਸ਼ਕਾਂ ਨੂੰ ਖ਼ਾਸ ਅਪੀਲ