18 ਨਵੰਬਰ 2024: ਕੰਗਨਾ ਰਨੌਤ (Kangana Ranaut) ਦੇ ਥੱਪੜ ਮਾਮਲੇ ਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦੱਸ ਦਈਏ ਕਿ CISF ਮਹਿਲਾ ਜਵਾਨ ਕੁਲਵਿੰਦਰ ਕੌਰ(kulwinder kaur) ਜਿਸ ਵਲੋਂ MP ਕੰਗਨਾ ਰਣੌਤ ਨੂੰ ਥੱਪੜ ਜੜਿਆ ਗਿਆ ਸੀ, ਉਸ ਦੇ ਸਗੇ ਭਰਾ ਸ਼ੇਰ ਸਿੰਘ ਮਹੀਂਵਾਲ (sher singh mahival) ਨੇ ਇੱਕ ਵੀਡੀਓ ਜਾਰੀ ਕਰਕੇ ਵੱਡਾ ਬਿਆਨ ਦਿੱਤਾ ਹੈ। ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਕਤ ਮਾਮਲੇ ਨੂੰ ਲੈ ਕੇ ਇਨਕੁਆਇਰੀ ਮੁਕੰਮਲ ਹੋ ਚੁੱਕੀ ਹੈ, ਹੁਣ ਸਿਰਫ ਫੈਸਲੇ ਦੀ ਉਡੀਕ ਹੈ। ਉਹਨਾਂ ਸਪਸ਼ਟ ਕੀਤਾ ਹੈ ਕਿ ਫੈਸਲੇ ਵਿੱਚ ਕਿਸੇ ਕਿਸਮ ਦਾ ਪੱਖਪਾਤ ਨਾ ਕੀਤਾ ਜਾਵੇ, ਦੋਹਾਂ ਧਿਰਾਂ ਦੇ ਹਿੱਸੇ ਸਜ਼ਾ ਪਾਈ ਜਾਵੇ।
ਨਵੰਬਰ 22, 2024 9:57 ਬਾਃ ਦੁਃ