ਚੰਡੀਗੜ੍ਹ 12 ਜੁਲਾਈ 2024: ਸ੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰ.ਮ੍ਰਿ.ਤ.ਪਾਲ ਸਿੰਘ (Amritpal Singh) ਦੇ ਭਰਾ ਹਰਪ੍ਰੀਤ ਸਿੰਘ ਨੂੰ ਜਲੰਧਰ ਦੀ ਦਿਹਾਤੀ ਪੁਲਿਸ ਨੇ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ ਹੈ | | ਜਿਕਰਯੋਗ ਹੈ ਅੰ.ਮ੍ਰਿ.ਤ.ਪਾਲ ਨਸ਼ਿਆ ਖਿਲਾਫ਼ ਚਲਾਈ ਮੁਹਿੰਮ ਵੇਲੇ ਸੁਰਖੀਆਂ ‘ਚ ਸੀ | ਸੂਤਰਾਂ ਮੁਤਾਬਕ ਮੁਲਜਮ ਕੋਲੋਂ 4 ਗ੍ਰਾਮ ਆਈਸ ਨਸ਼ਾ ਬਰਮਾਦ ਹੋਇਆ ਹੈ |ਹਰਪ੍ਰੀਤ ਕੋਲੋਂ ਬਰਾਮਦ ਹੋਇਆ ਨਸ਼ੀਲਾ ਪਦਾਰਥ ਮੈਥਾਮਫੇਟਾਮਾਈਨ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਦੇਰ ਰਾਤ ਉਸ ਦਾ ਮੈਡੀਕਲ ਵੀ ਕਰਵਾਇਆ ਗਿਆ।
ਜਨਵਰੀ 18, 2025 6:25 ਬਾਃ ਦੁਃ