ਮੋਹਾਲੀ ਪੁਲਿਸ ਤੇ ਗੈਂ.ਗ.ਸ.ਟ.ਰ ਲਵੀਸ਼ ਗਰੋਵਰ ਆਹਮੋ ਸਾਹਮਣੇ, ਚੱਲੀਆਂ ਗੋ.ਲੀ.ਆਂ

22 ਮਾਰਚ 2025: ਪੰਜਾਬ ਦਾ ਨਾਮੀ ਗੈਂਗਸਟਰ ਲਵੀਸ਼ ਗਰੋਵਰ ( gangster Lavish Grover) ਜਿਸ ਤੇ ਪਹਿਲਾਂ ਤੋਂ ਹੀ ਦਸ ਦੇ ਕਰੀਬ ਹੀਨੀਅਸ ਕ੍ਰਾਈਮ ਦੇ ਮੁਕਦਮੇ ਦਰਜ ਹਨ ਜਿਨਾਂ ਵਿੱਚ ਕਤਲ ਇਰਾਦਾ ਕਤਲ ਅਤੇ ਹੋਰ ਵੀ ਕਈ ਸੰਗੀਨ ਅਪਰਾਧ ਦੇ ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ ਉਹ ਮੋਹਾਲੀ (mohali) ਦੇ ਜ਼ੀਰਕਪੁਰ ਇਲਾਕੇ ਵਿੱਚ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਘੁੰਮ ਰਿਹਾ ਸੀ।

ਜਿਸ ਦੀ ਸੂਚਨਾ ਮੋਹਾਲੀ ਪੁਲਿਸ ਨੂੰ ਲੱਗੀ ਅਤੇ ਪੁਲਿਸ (p0lice) ਵੱਲੋਂ ਸਿਵਾ ਇਨਕਲੇਵ ਸਥਿਤ ਉਸ ਦੀ ਰਿਹਾਇਸ਼ ਤੇ ਦਬਿਸ਼ ਦਿੱਤੀ ਜਿਸ ਤੇ ਲਵਿਸ ਗਰੋਵਰ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਤਿੰਨ ਦੇ ਕਰੀਬ ਫਾਇਰ ਕੀਤੇ ਗਏ ਜਵਾਬੀ ਕਾਰਵਾਈ ਵਿੱਚ ਲਵੀਸ਼ ਗਰੋਵਰ ਦੇ ਲੱਤ ਵਿੱਚ ਪੁਲਿਸ ਨੇ ਗੋਲੀਆਂ ਮਾਰੀਆਂ। ਜਿਸ ਤੋਂ ਬਾਅਦ ਆਰੋਪੀ ਨੂੰ ਡੇਰਾਬੱਸੀ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲੈ ਕੇ ਜਾਂਦਾ ਗਿਆ।

ਇਸ ਘਟਨਾ ਦੌਰਾਨ ਆਰੋਪੀ ਕੋਲੋਂ ਤਿੰਨ ਸਫੈਸਟੀਕੇਟਡ ਵੈਪਨ ਵੀ ਬਰਾਮਦ ਹੋਏ ਹਨ ਜਿਨਾਂ ਵਿੱਚ ਸਟਾਰ 30 ਜੋ ਕਿ ਹਿੰਦੁਸਤਾਨ ਵਿੱਚ ਬੈਨ ਹੈ, ਇੱਕ ਗਲੋਗ ਪਿਸਟਲ ਅਤੇ ਇੱਕ ਰਾਈਫਲ ਬਰਾਮਦ ਹੋਈ ਹੈ।

Read More: Police Encounter: ਫਰੀਦਕੋਟ ‘ਚ ਪੁਲਿਸ ਮੁਕਾਬਲੇ ਦੌਰਾਨ ਬੰਬੀਹਾ ਗੈਂਗ ਦਾ ਮੈਂਬਰ ਕਾਬੂ

Scroll to Top