ਚੰਡੀਗੜ੍ਹ, 27 ਸਤੰਬਰ 2023: ਹਲਕਾ ਖਡੂਰ ਸਾਹਿਬ ਦੇ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ (MLA Manjinder Singh Lalpura) ਨੇ ਆਪਣੇ ਸ਼ੋਸ਼ਲ ਮੀਡੀਆ ਦੇ ਫੇਸਬੁੱਕ ਖਾਤੇ ਰਹੀ ਪੋਸਟ ਸਾਂਝੀ ਕਰਦਿਆਂ ਤਰਨ ਤਾਰਨ ਐਸ. ਐਸ. ਪੀ. ਨੂੰ ਚੁਣੌਤੀ ਦਿੱਤੀ ਹੈ ਅਤੇ ਐਸ. ਐਸ. ਪੀ. ‘ਤੇ ਕਈ ਗੰਭੀਰ ਦੋਸ਼ ਲਾਏ ਗਏ ਹਨ।
ਅਪ੍ਰੈਲ 11, 2025 10:47 ਪੂਃ ਦੁਃ