ਚੰਡੀਗੜ੍ਹ, 15 ਨਵੰਬਰ 2023: ਹਰਿਆਣਾ ਵਿਧਾਨ ਸਭਾ (Haryana Legislative Assembly) ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਵਿਧਾਇਕ ਘਨਸ਼ਾਮ ਸਰਾਫ ਨੂੰ ਸਾਲ 2023-24 ਦੀ ਬਾਕੀ ਸਮੇਂ ਲਈ ਹਰਿਆਣਾ ਵਿਧਾਨ ਸਭਾ ਸਕੱਤਰੇਤ ਦੀ ਸੁਬੋਰਡੀਨੇਟ ਵਿਧਾਨ ਸਭਾ ਸਮਿਤੀ ਦਾ ਮੈਂਬਰ ਨਾਮਜਦ ਕੀਤਾ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਇਸ ਸਬੰਧ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।
ਫਰਵਰੀ 23, 2025 2:05 ਬਾਃ ਦੁਃ