MI ਬਨਾਮ GT: ਇੰਡੀਅਨ ਪ੍ਰੀਮੀਅਰ ਲੀਗ ਦੇ 56ਵੇਂ ਮੈਚ ‘ਚ ਮੁੰਬਈ ਇੰਡੀਅਨਜ਼ ਗੁਜਰਾਤ ਟਾਈਟਨਸ ਨਾਲ ਭਿੜੇਗਾ

6 ਮਈ 2025: ਇੰਡੀਅਨ ਪ੍ਰੀਮੀਅਰ (Indian Premier League) ਲੀਗ (ਆਈਪੀਐਲ) 2025 ਦੇ 56ਵੇਂ ਮੈਚ ਵਿੱਚ ਮੁੰਬਈ ਇੰਡੀਅਨਜ਼ (ਐਮਆਈ) ਗੁਜਰਾਤ ਟਾਈਟਨਸ (ਜੀਟੀ) ਨਾਲ ਭਿੜੇਗਾ। ਇਹ ਮੈਚ ਮੁੰਬਈ ਦੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ਵਿੱਚ ਸ਼ਾਮ 7:30 ਵਜੇ ਭਾਰਤੀ ਸਮੇਂ ਅਨੁਸਾਰ ਖੇਡਿਆ ਜਾਵੇਗਾ। ਇਸ ਸੀਜ਼ਨ ਵਿੱਚ ਦੋਵਾਂ ਟੀਮਾਂ (two teams) ਵਿਚਕਾਰ ਇਹ ਦੂਜਾ ਮੁਕਾਬਲਾ ਹੈ। ਪਿਛਲੇ ਮੈਚ ਵਿੱਚ, ਗੁਜਰਾਤ ਨੇ ਮੁੰਬਈ ਨੂੰ 36 ਦੌੜਾਂ ਨਾਲ ਹਰਾਇਆ।

ਅੱਜ ਜਿੱਤਣ ਵਾਲੀ ਟੀਮ IPL-2025 ਦੀ ਅੰਕ ਸੂਚੀ ਵਿੱਚ ਸਿਖਰ ‘ਤੇ ਰਹੇਗੀ। ਮੁੰਬਈ (mumbai) ਦੇ 11 ਮੈਚਾਂ ਵਿੱਚ 7 ​​ਜਿੱਤਾਂ ਨਾਲ 14 ਅੰਕ ਹਨ। ਇਸ ਦੇ ਨਾਲ ਹੀ ਗੁਜਰਾਤ ਦੇ ਵੀ 10 ਮੈਚਾਂ ਵਿੱਚ 7 ​​ਜਿੱਤਾਂ ਨਾਲ 14 ਅੰਕ ਹਨ।

ਮੈਚ ਵੇਰਵੇ, 56ਵਾਂ ਮੈਚ
ਐਮਆਈ ਬਨਾਮ ਜੀਟੀ
ਮਿਤੀ- 6 ਮਈ
ਸਟੇਡੀਅਮ- ਵਾਨਖੇੜੇ ਸਟੇਡੀਅਮ, ਹੈਦਰਾਬਾਦ
ਸਮਾਂ: ਟਾਸ- ਸ਼ਾਮ 7:00 ਵਜੇ, ਮੈਚ ਸ਼ੁਰੂ- ਸ਼ਾਮ 7:30 ਵਜੇ

Read More: MI vs GT: ਫਾਈਨਲ ‘ਚ ਥਾਂ ਬਣਾਉਣ ਲਈ ਮੁੰਬਈ ਇੰਡੀਅਨਜ਼-ਗੁਜਰਾਤ ਟਾਈਟਨਜ਼ ਵਿਚਾਲੇ ਮੁਕਾਬਲਾ ਅੱਜ

Scroll to Top