ਚੰਡੀਗੜ੍ਹ ,9 ਅਗਸਤ 2021 : ਮੌਨਸੂਨ ਇਕ ਵਾਰ ਮੁੜ ਸਰਗਰਮ ਹੋ ਗਈ ਹੈ , ਜਿਸ ਦੇ ਚਲਦਿਆਂ ਸੂਬੇ ਦੇ ਕਈ ਇਲਾਕਿਆਂ ‘ਚ ਬਾਰਿਸ਼ ਹੋਈ। ਬੀਤੇ ਕੱਲ੍ਹ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਕਈ ਖਿੱਤਿਆਂ ਵਿੱਚ ਸਵੇਰੇ ਬਾਰਿਸ਼ ਹੋਈ ਤੇ ਉਸ ਤੋਂ ਬਾਅਦ ਦਿਨ ਭਰ ਰੁਕ-ਰੁਕ ਕੇ ਬੂੰਦਾਬਾਂਦੀ ਹੁੰਦੀ ਰਹੀ।ਮੌਸਮ ਵਿਭਾਗ ਮੁਤਾਬਕ ਅੱਜ ਤੋਂ ਲੈ ਕੇ ਪੂਰਾ ਹਫ਼ਤਾ ਪੰਜਾਬ ਵਿੱਚ ਬਾਰਸ਼ ਜਾਰੀ ਰਹੇਗੀ। ਜਿਸ ਨਾਲ ਲੋਕਾਂ ਨੂੰ ਹੁੰਮਸ ਤੇ ਗਰਮੀ ਤੋਂ ਰਾਹਤ ਮਿਲੇਗੀ ।
ਫਰਵਰੀ 23, 2025 3:23 ਬਾਃ ਦੁਃ