ਚੰਡੀਗੜ੍ਹ 7 ਅਕਤੂਬਰ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਿਨੋਂ ਦਿਨ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਹਨ, ਹੁਣ CM ਮਾਨ ਨੇ ਇੱਕ ਅਹਿਮ ਮੀਟਿੰਗ ਸੱਦੀ ਹੈ, ਦੱਸ ਦੇਈਏ ਕਿ ਇਹ ਬੈਠਕ ਮੁੱਖ ਮੰਤਰੀ ਨਿਵਾਸ ‘ਤੇ ਹੀ ਹੋਵੇਗੀ| ਦੱਸਿਆ ਜਾ ਰਿਹਾ ਹੀ ਕਿ ਇਸ ਬੈਠਕ ਦੇ ਵਿੱਚ ਖਰੀਦ ਦੇ ਮੁੱਦੇ ‘ਤੇ ਚਰਚ ਕੀਤੀ ਜਾਵੇਗੀ, ਅਤੇ ਮੀਟਿੰਗ ਵਿੱਚ ਸਾਰੇ ਸੀਨੀਅਰ ਅਧਿਕਾਰੀ ਮੌਜੂਦ ਰਹਿਣਗੇ, ਇਸ ਬੈਠਕ ਦਾ ਸਮਾਂ ਬਾਅਦ ਦੁਪਹਿਰ 12 ਵਜੇ ਰੱਖਿਆ ਗਿਆ ਹੈ|
ਜਨਵਰੀ 19, 2025 12:31 ਪੂਃ ਦੁਃ