ਚੰਡੀਗੜ੍ਹ, 10 ਦਸੰਬਰ 2024: ਭਾਰਤੀ ਜਨਤਾ ਪਾਰਟੀ, ਪੰਜਾਬ (Punjab BJP) ਵੱਲੋਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਲਈ ਐੱਮ.ਸੀ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ | ਇਸਦੇ ਨਾਲ ਹੀ ਪੰਜਾਬ ਭਾਜਪਾ ਨੇ ਨਗਰ ਪੰਚਾਇਤ ਦੇਵੀਗੜ੍ਹ, ਨਗਰ ਪੰਚਾਇਤ ਘਨੌਰ, ਨਗਰ ਪੰਚਾਇਤ ਸਨੌਰ, ਨਗਰ ਪੰਚਾਇਤ ਸਰਦੂਲਗੜ੍ਹ, ਨਗਰ ਪੰਚਾਇਤ ਭੀਖੀ, ਨਗਰ ਪੰਚਾਇਤ ਬਰੀਵਾਲਾ ਦੀ ਚੋਣਾਂ ਲਈ ਨਾਵਾਂ ਦੀ ਸੂਚੀ ਕੀਤੀ ਹੈ |