ਚੰਡੀਗੜ੍ਹ, 16 ਜੂਨ 2023: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਨਰੇਗਾ (MGNREGA) ਸਕੀਮ ਨੂੰ ਲੈ ਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਹੈ, ਸ ਦੌਰਾਨ ਮਨਰੇਗਾ ਸਕੀਮ ਨਾਲ ਜੁੜੇ ਕਈ ਅਹਿਮ ਮਸਲਿਆਂ ‘ਤੇ ਚਰਚਾ ਕੀਤੀ ਗਈ ਹੈ | ਇਸ ਦੇ ਨਾਲ ਹੀ ਮਨਰੇਗਾ ਦਾ ਬਜਟ ਵਧਾਉਣ ‘ਤੇ ਚਰਚਾ ਹੋਈ ਤੇ ਕਿਵੇਂ ਮਨਰੇਗਾ ਦੀ ਲੇਬਰ ਨੂੰ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਖਾਸ ਤੌਰ ‘ਤੇ ਖੇਡ ਸਟੇਡੀਅਮਾਂ ਦੀ ਉਸਾਰੀ ‘ਚ ਲਾਇਆ ਜਾਵੇ ਇਸ ਮਸਲੇ ‘ਤੇ ਵਿਸਥਾਰਤ ਮੰਥਨ ਕੀਤਾ ਗਿਆ ਹੈ |
ਮਾਰਚ 14, 2026 12:30 ਬਾਃ ਦੁਃ




