ਅੰਮ੍ਰਿਤਸਰ, 27 ਨਵੰਬਰ 2023: ਭਲਕੇ ਪੰਜਾਬ ਵਿਧਾਨ ਸਭਾ ਦਾ ਇਜਲਾਸ (Assembly Session) ਸ਼ੁਰੂ ਹੋਣ ਜਾ ਰਿਹਾ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੱਲ੍ਹ ਨੂੰ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੋ ਰਿਹਾ ਹੈ, ਜਿਸ ਦੌਰਾਨ ਬਹੁਤ ਸਾਰੇ ਬਿੱਲ ਲੋਕਾਂ ਦੇ ਹੱਕ ‘ਚ ਲਿਆਂਦੇ ਜਾਣਗੇ | ਉਨ੍ਹਾਂ ਕਿਹਾ ਤੁਹਾਡੀ ਆਪਣੀ ਸਰਕਾਰ ਲੋਕ ਸੇਵਾ ‘ਚ ਪੂਰੀ ਮਿਹਨਤ ਨਾਲ ਲੱਗੀ ਹੋਈ ਹੈ |
ਜਨਵਰੀ 19, 2025 7:54 ਬਾਃ ਦੁਃ