ਚੰਡੀਗੜ੍ਹ, 20 ਮਾਰਚ, 2023: ਸ਼ਹਿਰ ਅਮਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅੱਜ ਮੰਡੀ ਮਾਨਸਾ ਪੁਲਿਸ (Mansa Police) ਅਤੇ ਸੀਮਾ ਸ਼ਸ਼ਤਰ ਬਲ (SSB) ਵਲੋਂ ਫਲੈਗ ਮਾਰਚ ਕੱਢਿਆ ਗਿਆ | ਇਸ ਮੌਕੇ ਐੱਸਐੱਸਪੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਅੱਜ ਫਲੈਗ ਮਾਰਚ ਕੀਤਾ ਗਿਆ ਹੈ | ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਲੋਕ ਅਫਵਾਹਾਂ ਤੋਂ ਦੂਰ ਰਹਿਣ | ਕਿਸੇ ਨੂੰ ਵੀ ਕਾਨੂੰਨ ਵਿਵਸਥਾ ਵਿਗਾੜਨ ਨਹੀਂ ਦਿੱਤੀ ਜਾਵੇਗੀ | ਮਾਨਸਾ ਜ਼ਿਲ੍ਹੇ ਦੀ ਪੁਲਿਸ ਵੱਲੋਂ 34 ਦੇ ਕਰੀਬ ਵਿਅਕਤੀਆਂ ਡਿਟੇਨ ਕੀਤਾ ਹੈ |
ਫਰਵਰੀ 23, 2025 3:53 ਬਾਃ ਦੁਃ