3 ਨਵੰਬਰ 2024: ਜ਼ਿਮਨੀ ਚੋਣ (by-election) ਦੇ ਅਖਾੜੇ ‘ਚ ਮਨਪ੍ਰੀਤ ਬਾਦਲ ਦਾ ਪੁੱਤਰ ਮੈਦਾਨ ਦੇ ਵਿਚ ਨਜ਼ਰ ਆ ਰਿਹਾ ਹੈ, ਦੱਸ ਦੇਈਏ ਕਿ ਮਨਪ੍ਰੀਤ ਬਾਦਲ (manpreet badal) ਦੇ ਬੇਟੇ ਅਰਜੁਨ ਬਾਦਲ ਦੇ ਵਲੋਂ ਆਪਣੇ ਪਿਤਾ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ| ਅਰਜੁਨ ਬਾਦਲ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਕਿ ਪੰਜਾਬ ਨੂੰ ਬੀਜੇਪੀ ਹੀ ਚਲਾ ਸਕਦੀ ਹੈ| ਉਥੇ ਹੀ ਅਰਜੁਨ ਬਾਦਲ ਦੇ ਵੱਲੋਂ ਰਾਜਾ ਵੜਿੰਗ ਤੇ ਨਿਸ਼ਾਨਾ ਸਾਧਿਆ ਗਿਆ ਹੈ, ਉਹਨਾਂ ਕਿਹਾ ਕਿ 3 ਸਾਲਾਂ ਤੋਂ ਰਾਜਾ ਵੜਿੰਗ ਮੇਰੇ ਪਰਿਵਾਰ ਲਈ ਗਲਤ ਬੋਲ ਰਹੇ ਹਨ| ਗਿੱਦੜਬਾਹਾ ਤੋਂ ਬੀਜੇਪੀ ਉਮੀਦਵਾਰ ਨੇ ਮਨਪ੍ਰੀਤ ਬਾਦਲ|
ਜਨਵਰੀ 18, 2025 4:30 ਬਾਃ ਦੁਃ