ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਤਿੰਨ ਆਈਪੀਐਸ ਅਧਿਕਾਰੀਆਂ ਸਮੇਤ 97 ਅਧਿਕਾਰੀਆਂ ਦੇ ਤਬਾਦਲੇ

6 ਅਪ੍ਰੈਲ 2205: ਪੰਜਾਬ ਪੁਲਿਸ (punjab police) ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ। ਤਿੰਨ ਆਈਪੀਐਸ ਅਧਿਕਾਰੀਆਂ ਸਮੇਤ 97 ਪੁਲਿਸ ਅਧਿਕਾਰੀਆਂ ਦੇ ਤਬਾਦਲੇ (transfers) ਕੀਤੇ ਗਏ ਹਨ। ਇਸ ਫੇਰਬਦਲ ਵਿੱਚ, ਰਵਜੋਤ ਗਰੇਵਾਲ ਨੂੰ ਏਆਈਜੀ (ਕਾਊਂਟਰ ਇੰਟੈਲੀਜੈਂਸ) ਅਤੇ ਅਸ਼ਵਨੀ ਗੋਇਲ (ashvani goyal) ਨੂੰ ਏਆਈਜੀ (ਏਐਨਟੀਐਫ) ਨਿਯੁਕਤ ਕੀਤਾ ਗਿਆ ਹੈ।

ਆਰਡਰ ਦੀ ਕਾਪੀ

Scroll to Top