Site icon TheUnmute.com

ਮਹਾਰਾਸ਼ਟਰ ਸਰਕਾਰ ਦੀ ਮੰਤਰੀ ਮੰਡਲ ਦਾ ਵਿਸਥਾਰ, 18 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ

Maharashtra

ਚੰਡੀਗੜ੍ਹ 09 ਅਗਸਤ 2022: ਮਹਾਰਾਸ਼ਟਰ (Maharashtra) ਸਰਕਾਰ ਦੀ ਏਕਨਾਥ ਸ਼ਿੰਦੇ (Eknath Shinde) ਦੀ ਮੰਤਰੀ ਮੰਡਲ ਦਾ ਅੱਜ ਵਿਸਥਾਰ ਕੀਤਾ ਗਿਆ। ਮੰਤਰੀ ਮੰਡਲ ਵਿੱਚ 18 ਮੰਤਰੀ ਸ਼ਾਮਲ ਕੀਤੇ ਗਏ ਹਨ। ਇਸ ਦੌਰਾਨ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ ਰਾਜ ਭਵਨ ਵਿੱਚ ਇਨ੍ਹਾਂ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ।

ਇਸ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਹੋਰ ਸਾਥੀ ਵਿਧਾਇਕ ਵੀ ਮੌਜੂਦ ਰਹੇ । ਇਸ ਤੋਂ ਇਲਾਵਾ ਵਿਰੋਧੀ ਧਿਰ ਦੇ ਨੇਤਾ ਅਜੀਤ ਪਵਾਰ ਵੀ ਰਾਜ ਭਵਨ ਪਹੁੰਚੇ। ਇਸਦੇ ਨਾਲ ਹੀ ਮਹਾਰਾਸ਼ਟਰ ਸਰਕਾਰ ਦੀ ਕੈਬਿਨੇਟ ‘ਚ ਇਹ ਪਹਿਲਾ ਵਿਸਥਾਰ ਹੈ |

ਇਨ੍ਹਾਂ 18 ਮੰਤਰੀਆਂ ਨੇ ਚੁੱਕੀ ਸਹੁੰ :-

ਰਾਧਾਕ੍ਰਿਸ਼ਨ ਵਿੱਖੇ ਪਾਟਿਲ, ਸੁਧੀਰ ਮੁਨਗੰਟੀਵਾਰ, ਚੰਦਰਕਾਂਤ ਪਾਟਿਲ, ਵਿਜੇ ਕੁਮਾਰ ਗਾਵਿਤ, ਗਿਰੀਸ਼ ਮਹਾਜਨ, ਗੁਲਾਬਰਾਓ ਪਾਟਿਲ, ਦਾਦਾ ਭੂਸੇ, ਸੰਜੇ ਰਾਠੌੜ, ਸੁਰੇਸ਼ ਖਾੜੇ, ਸੰਦੀਪਨ ਭੂਮਰੇ, ਉਦੈ ਸਾਮੰਤ, ਤਾਨਾਜੀ ਸਾਵੰਤ, ਰਵਿੰਦਰ ਚੌਹਾਨ , ਅਬਦੁਲ ਸੱਤਾਰ, ਦੀਪਕ ਕੇਸਰਕਰ, ਐਟ. ਦੇਸਾਈ, ਮੰਗਲ ਪ੍ਰਭਾਤ ਸ਼ਾਮਲ ਹਨ

Exit mobile version