Ludhiana News: ਸਕੂਲ ਬੱਸ ਦੀ ਚਪੇਟ ‘ਚ ਆਈ ਮਾਸੂਮ ਬੱਚੀ, ਸਿਰ ‘ਚ ਲੱਗੀ ਗੰ.ਭੀ.ਰ ਸੱ.ਟ

16 ਦਸੰਬਰ 2024: ਲੁਧਿਆਣਾ (ludhiana) ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ (chandigarh road) ਰੋਡ ਸੈਕਟਰ 32 ‘ਤੇ ਸਥਿਤ ਸਕੂਲ ‘ਚ ਵੈਨ (school van) ਦੀ ਲਪੇਟ ‘ਚ ਆਉਣ ਨਾਲ ਇਕ ਬੱਚੀ ਦੀ ਦਰਦਨਾਕ (accident) ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੱਚੀ ਨੂੰ ਜ਼ਖਮੀ ਹਾਲਤ ‘ਚ ਇਲਾਜ ਲਈ ਫੋਰਟਿਸ ਹਸਪਤਾਲ (fortis hospital) ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਬੱਚੀ ਪਹਿਲੀ ਜਮਾਤ ਦੀ ਵਿਦਿਆਰਥਣ ਹੈ, ਜੋ ਸਵੇਰੇ ਸਕੂਲ ‘ਚ ਸਕੂਲ ਵੈਨ ਦੇ ਟਾਇਰ ਹੇਠਾਂ ਆ ਗਈ। ਇਸ ਕਾਰਨ ਉਸ ਦੇ ਸਿਰ ‘ਤੇ ਗੰਭੀਰ ਸੱਟ ਲੱਗ ਗਈ।

read more: ਲੁਧਿਆਣਾ ‘ਚ ਬੇਕਾਬੂ ਹੋਈ ਕਾਰ ਨੇ ਦੋ ਸਕੂਲੀ ਬੱਚਿਆਂ ਸਮੇਤ ਚਾਰ ਜਣਿਆਂ ਨੂੰ ਦਰੜਿਆ

Scroll to Top