ਚੰਡੀਗੜ੍ਹ, 25 ਜੂਨ 2024: ਸੰਸਦ ਦੇ ਇਜਲਾਸ ਦਾ ਅੱਜ ਦੂਜਾ ਦਿਨ ਹੈ, ਇਸਦੇ ਨਾਲ ਹੀ ਓਮ ਬਿਰਲਾ (Om Birla) ਨੂੰ ਮੁੜ ਤੋਂ ਲੋਕ ਸਭਾ ਸਪੀਕਰ ਬਣ ਸਕਦੇ ਹਨ | ਐਨਡੀਏ ਵੱਲੋਂ ਲੋਕ ਸਭਾ ਸਪੀਕਰ ਉਮੀਦਵਾਰ ਲਈ ਓਮ ਬਿਰਲਾ ਦੇ ਨਾਂ ਦਾ ਐਲਾਨ ਕਰ ਸਕਦੀ ਹੈ | ਦੂਜੇ ਪਾਸੇ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ ਧਿਰ ਨੂੰ ਦਿੱਤਾ ਜਾਵੇ | ਅਸੀਂ ਸਪੀਕਰ ਦੇ ਅਹੁਦੇ ਲਈ ਉਨ੍ਹਾਂ ਦੇ ਉਮੀਦਵਾਰ ਦਾ ਸਮਰਥਨ ਕਰਾਂਗੇ |
ਜਨਵਰੀ 18, 2025 2:37 ਬਾਃ ਦੁਃ