July 7, 2024 3:06 pm
BSP

ਲੋਕ ਸਭਾ ਚੋਣਾਂ 2024: ਬਹੁਜਨ ਸਮਾਜਵਾਦੀ ਪਾਰਟੀ ਵੱਲੋਂ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

ਚੰਡੀਗੜ੍ਹ, 24 ਮਾਰਚ 2024: ਉੱਤਰ ਪ੍ਰਦੇਸ਼ ‘ਚ ਲੋਕ ਸਭਾ ਚੋਣਾਂ 2024 ਲਈ ਬਹੁਜਨ ਸਮਾਜਵਾਦੀ ਪਾਰਟੀ (Bahujan Samajwadi Party) ਨੇ ਐਤਵਾਰ ਨੂੰ 16 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸ ਸੂਚੀ ਵਿੱਚ ਬਸਪਾ ਨੇ ਸੱਤ ਮੁਸਲਿਮ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ। ਇਸ ਸਹਾਰਨਪੁਰ ਸੀਟ ‘ਤੇ ਸਪਾ-ਕਾਂਗਰਸ ਗਠਜੋੜ ਦੇ ਇਮਰਾਨ ਮਸੂਦ ਦੇ ਖਿਲਾਫ ਮਾਜਿਦ ਅਲੀ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ। ਸ੍ਰੀਪਾਲ ਸਿੰਘ ਕੈਰਾਨਾ ਲੋਕ ਸਭਾ ਸੀਟ ਤੋਂ ਇਕਰਾ ਹਸਨ ਦਾ ਸਾਹਮਣਾ ਕਰਨਗੇ।

छवि