ਚੰਡੀਗੜ੍ਹ, 01 ਜੂਨ 2024: ਪੰਜਾਬ ‘ਚ ਲੋਕ ਸਭਾ ਚੋਣਾਂ 2024 (Lok Sabha Elections 2024) ਦੀ ਵੋਟਿੰਗ ਜਾਰੀ ਹੈ | ਪੰਜਾਬ ‘ਚ ਸਵੇਰ 9 ਵਜੇ ਤੱਕ 9.64 ਫੀਸਦੀ ਮਤਦਾਨ ਦਰਜ ਹੋਇਆ ਹੈ | ਇਸਦੇ ਨਾਲ ਨਾਲ ਹੀ ਸਵੇਰ 9 ਵਜੇ ਤੱਕ ਬਿਹਾਰ 10.58 ਫੀਸਦੀ, ਚੰਡੀਗੜ੍ਹ 11.64 ਫੀਸਦੀ, ਹਿਮਾਚਲ ਪਦੇਸ਼ ‘ਚ 14.38 ਫੀਸਦੀ, ਝਾਰਖੰਡ ‘ਚ 12.15 ਫੀਸਦੀ, ਉੜੀਸਾ ‘ਚ 7.69 ਫੀਸਦੀ, ਉੱਤਰ ਪ੍ਰਦੇਸ਼ ‘ਚ 12.94 ਫੀਸਦੀ, ਪੱਛਮੀ ਬੰਗਾਲ ਚ 12.63 ਫੀਸਦੀ ਵੋਟਿੰਗ ਦਰਜ ਹੋਈ ਹੈ |
ਜਨਵਰੀ 19, 2025 5:58 ਪੂਃ ਦੁਃ