ਮੋਹਾਲੀ, 2 ਜੁਲਾਈ 2024: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਤਹਿਤ ਮੋਹਾਲੀ (Mohali) ਜ਼ਿਲ੍ਹੇ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ‘ਤੇ ਪਾਬੰਦੀ ਲਾਈ ਹੈ | ਜੇਕਰ ਕੋਈ ਇਸ ਪਾਬੰਦੀ ਦੀ ਉਲੰਘਣਾ ਕਰਦਾ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਡੀਸੀ ਮੁਤਾਬਕ ਇਹ ਹੁਕਮ 10 ਅਗਸਤ ਤੱਕ ਲਾਗੂ ਰਹਿਣਗੇ |
ਜਨਵਰੀ 19, 2025 12:32 ਪੂਃ ਦੁਃ