TheUnmute.com

ਲਾਰੈਂਸ ਬਿਸ਼ਨੋਈ ਨੂੰ CIA ਦਫ਼ਤਰ ਤੋਂ ਕਿਸੇ ਗੁਪਤ ਥਾਂ ‘ਤੇ ਕੀਤਾ ਜਾ ਰਿਹਾ ਸ਼ਿਫ਼ਟ

ਖਰੜ 15 ਜੂਨ 2022: ਗੈਂਗਸਟਰ ਲਾਰੈਂਸ ਬਿਸ਼ਨੋਈ, ਜਿਸ ਨੂੰ ਖਰੜ ਦੇ CIA ਦਫ਼ਤਰ ਲਿਆਂਦਾ ਗਿਆ ਸੀ, ਨੂੰ ਹੁਣ ਉਥੋਂ ਸ਼ਿਫ਼ਟ ਕਰ ਦਿੱਤਾ ਗਿਆ ਹੈ। ਕੁਝ ਸਮਾਂ ਪਹਿਲਾਂ ਹੀ ਉਸ ਨੂੰ ਪੁਲਿਸ ਦੇ ਕਾਫ਼ਲੇ ਦੇ ਨਾਲ ਕਿਸੇ ਗੁਪਤ ਜਗ੍ਹਾ ‘ਤੇ ਲਿਜਾਇਆ ਜਾ ਰਿਹਾ ਹੈ। ਇਹ ਦੱਸਿਆ ਜਾ ਰਿਹਾ ਹੈ ਕਿ ਉਸਨੂੰ ਸੁਰੱਖਿਆ ਦੇ ਪ੍ਰਬੰਧਾਂ ਹੇਠ ਹੀ ਸ਼ਿਫ਼ਟ ਕੀਤਾ ਜਾ ਰਿਹਾ ਹੈ।

Punjab Police

Exit mobile version