ਚੰਡੀਗੜ੍ਹ , 19 ਅਗਸਤ 2021 : ਅਫ਼ਗਾਨਿਸਤਾਨ ਵਿੱਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 4.5 ਸੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਭੂਚਾਲ ਦੇ ਝਟਕਿਆਂ ਕਾਰਨ ਧਰਤੀ ਸਵੇਰੇ 11:22 ਵਜੇ ਹਿੱਲ ਗਈ। ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ।
ਅਫ਼ਗਾਨਿਸਤਾਨ ‘ਚ ਲੱਗੇ ਭੁਚਾਲ ਦੇ ਝਟਕੇ , 4.5 ਰਹੀ ਤੀਬਰਤਾ
