ਰਾਜਵੀਰ ਜਵੰਦਾ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ

17 ਅਕਤੂਬਰ 2025: ਅੱਜ ਰਾਜਵੀਰ ਜਵੰਦਾ (Rajveer Jawanda) ਦੀ ਆਤਮਾ ਦੀ ਸ਼ਾਂਤੀ ਲਈ ਲੁਧਿਆਣਾ ਵਿੱਚ ਪਾਠ ਦੇ ਭੋਗ ਪਾਏ ਜਾਣਗੇ। ਦੱਸ ਦੇਈਏ ਕਿ ਇਸ ਦੇ ਵਿੱਚ ਕਈ ਮਸ਼ਹੂਰ ਗਾਇਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਉਥੇ ਹੀ ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਰਾਜਵੀਰ ਜਵੰਦਾ (Rajveer Jawanda) 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ। ਪੰਜ ਲੋਕ ਸਨ, ਸਾਰੇ ਆਪਣੀਆਂ ਬਾਈਕਾਂ ‘ਤੇ ਸਨ। ਪਿੰਜੌਰ ਨੇੜੇ ਉਨ੍ਹਾਂ ਦਾ ਹਾਦਸਾ ਹੋ ਗਿਆ। ਉਨ੍ਹਾਂ ਨਾਲ ਗੱਲ ਕਰਨ ਵਾਲੇ ਚਸ਼ਮਦੀਦਾਂ ਨੇ ਕਿਹਾ ਕਿ ਬਾਈਕ ਇੱਕ ਗਾਂ ਨਾਲ ਟਕਰਾ ਗਈ ਅਤੇ ਜਵੰਦਾ ਡਿੱਗ ਪਿਆ।

Read More: ਰਾਜਵੀਰ ਜਵੰਦਾ ਪੰਜ ਤੱਤਾਂ ‘ਚ ਹੋਏ ਵਿਲੀਨ, ਸਾਡੇ ਵਿਚਕਾਰੋਂ ਸਰੀਰਕ ਤੌਰ ‘ਤੇ ਵੀ ਜਾ ਚੁੱਕਿਆ ਪੰਜਾਬ ਦਾ ਗੱਭਰੂ

Scroll to Top