June 30, 2024 7:42 am
Punjab

ਜਾਣੋ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ ਦੁਪਹਿਰ 1 ਵਜੇ ਤੱਕ ਕਿੰਨੀ ਵੋਟਿੰਗ ਹੋਈ ?

ਚੰਡੀਗੜ੍ਹ, 1 ਜੂਨ 2024: ਪੰਜਾਬ (Punjab) ਦੀਆਂ 13 ਲੋਕ ਸਭਾ ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ। ਦੁਪਹਿਰ 1 ਵਜੇ ਤੱਕ 37.80 ਫੀਸਦੀ ਵੋਟਿੰਗ ਹੋਈ। ਇਸੇ ਦੌਰਾਨ ਫ਼ਿਰੋਜ਼ਪੁਰ ਵਿੱਚ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਸੁਰਿੰਦਰ ਕੰਬੋਜ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।

ਪੰਜਾਬ ‘ਚ ਦੁਪਹਿਰ 1 ਵਜੇ ਤੱਕ ਸੀਟ ਵਾਰ ਦਰਜ ਵੋਟਿੰਗ:-

ਅੰਮ੍ਰਿਤਸਰ: 32.18 ਫੀਸਦੀ
ਆਨੰਦਪੁਰ ਸਾਹਿਬ: 37.43 ਫੀਸਦੀ
ਬਠਿੰਡਾ: 41.17 ਫੀਸਦੀ
ਫਰੀਦਕੋਟ: 36.82 ਫੀਸਦੀ
ਫਤਹਿਗੜ੍ਹ ਸਾਹਿਬ: 37.43 ਫੀਸਦੀ
ਫ਼ਿਰੋਜ਼ਪੁਰ: 39.74 ਫੀਸਦੀ
ਗੁਰਦਾਸਪੁਰ: 39.05 ਫੀਸਦੀ
ਹੁਸ਼ਿਆਰਪੁਰ: 37.07
ਜਲੰਧਰ: 37.95 ਫੀਸਦੀ
ਖਡੂਰ ਸਾਹਿਬ: 37.76 ਫੀਸਦੀ
ਲੁਧਿਆਣਾ: 35.16 ਫੀਸਦੀ
ਪਟਿਆਲਾ: 39.73 ਫੀਸਦੀ
ਸੰਗਰੂਰ: 39.85 ਫੀਸਦੀ