14 ਜਨਵਰੀ 2025: 26 ਜਨਵਰੀ ਨੂੰ ਦੇਸ਼ ਭਰ ਵਿੱਚ ਗਣਤੰਤਰ (Republic Day) ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ‘ਤੇ ਹਰ ਸ਼ਹਿਰ ਵਿੱਚ ਉੱਘੇ ਆਗੂਆਂ ਵੱਲੋਂ ਰਾਸ਼ਟਰੀ (national tricolor) ਤਿਰੰਗਾ ਲਹਿਰਾਇਆ ਜਾਵੇਗਾ, ਜਿਸ ਲਈ ਪੰਜਾਬ (punjab sarkar) ਰਕਾਰ ਦੇ ਰਾਜ ਪ੍ਰਸ਼ਾਸਕੀ ਵਿਭਾਗ ਨੇ ਰਾਜ ਦੇ ਸਾਰੇ ਡਵੀਜ਼ਨਾਂ ਦੇ ਕਮਿਸ਼ਨਰਾਂ ਅਤੇ ਰਾਜ ਦੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। 26 ਜਨਵਰੀ 2025 ਨੂੰ ਸਮਾਰੋਹ ਦੇ ਮੌਕੇ ‘ਤੇ, ਪੰਜਾਬ ਦੇ ਮੁੱਖ ਮੰਤਰੀ ਸਣੇ ਵਿਧਾਇਕ ਤੇ ਕੈਬਿਨਟ ਮੰਤਰੀ ਕਿੱਥੋਂ ਰਾਸ਼ਟਰੀ ਤਿਰੰਗਾ ਲਹਿਰਾਉਣਗੇ। ਹੇਠਾਂ ਉਨ੍ਹਾਂ ਥਾਵਾਂ ਦੀ ਸੂਚੀ ਦਿੱਤੀ ਗਈ ਹੈ ਜਿੱਥੇ ਮੰਤਰੀ ਰਾਸ਼ਟਰੀ (national tricolor) ਝੰਡਾ ਲਹਿਰਾਉਣਗੇ।
ਫਰਵਰੀ 22, 2025 11:33 ਬਾਃ ਦੁਃ