4 ਨਵੰਬਰ 2024: ਸ਼ੰਭੂ ਬਾਰਡਰ (Shambhu border) ਤੇ ਡਟੇ ਕਿਸਾਨਾਂ ਦਾ ਸੰਘਰਸ਼ ਹੁਣ ਦੋਫਾੜ ਹੁੰਦਾ ਨਜਰ ਆ ਰਹੀ ਹੈ, ਦੱਸ ਦੇਈਏ ਕਿ ਸੁਪਰੀਮ ਕੋਰਟ ਕਮੇਟੀ ਦੇ ਨਾਲ ਬੈਠਕ ਹੋ ਰਹੀ ਹੈ, ਇਸ ਬੈਠਕ ਦੇ ਵਿੱਚ ਸਰਵਣ ਸਿੰਘ ਪੰਧੇਰ ਸ਼ਾਮਲ ਨਹੀਂ ਹੋਣਗੇ, ਜਦਕਿ ਜਗਜੀਤ ਸਿੰਘ ਡੱਲੇਵਾਲ ਇਸ ਬੈਠਕ ਦੇ ਵਿਚ ਸ਼ਾਮਲ ਹੋਣਗੇ| ਦੱਸ ਦੇਈਏ ਕਿ ਜੋ ਸ਼ੰਭੂ ਬਾਰਡਰ ਤੇ ਮੋਰਚਾ ਲੱਗਾ ਹੋਇਆ ਹੈ ਉਹ ਡੱਲੇਵਾਲ ਤੇ ਪੰਧੇਰ ਦੀ ਸਾਂਝੇ ਤੌਰ ਤੇ ਜੱਥੇਬੰਦੀ ਵਲੋਂ ਲਗਾਇਆ ਗਿਆ ਹੈ, ਤੇ ਸਾਂਝੇ ਤੌਰ ਤੇ ਹੀ ਐਨੇ ਸਮੇ ਦਾ ਚੱਲ ਰਿਹਾ ਹੈ| ਥੋੜ੍ਹੀ ਹੀ ਦੇਰ ‘ਚ ਇਹ ਬੈਠਕ ਹੋ ਰਹੀ ਹੈ|
ਅਗਸਤ 30, 2025 6:02 ਪੂਃ ਦੁਃ