ਖਨੌਰੀ , 9 ਜਨਵਰੀ 2025: ਕਿਸਾਨ (kisan) ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪਰ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ, ਜਿਸ ਕਾਰਨ ਹੁਣ ਕੇਂਦਰ (center sarkar) ਸਰਕਾਰ ਵੱਲੋਂ ਮੰਡੀ ਖੁਰਦ ਬੁਰਦ ਕਰ ਦਿੱਤੀ ਗਈ ਹੈ | ਉਥੇ ਹੀ ਅੱਜ ਸ਼ੰਭੂ (Shambhu border) ਬਾਰਡਰ ਤੋਂ ਅਹਿਮ ਖਬਰਾਂ ਸਾਹਮਣੇ ਆਇਆ ਹਨ, ਦੱਸ ਦੇਈਏ ਕਿ ਖਨੌਰੀ (Khanauri Morcha) ਮੋਰਚੇ ਵਿੱਚ ਲੱਕੜਾ ਵਾਲੇ ਦੇਸੀ ਗੀਜਰ ਦੇ ਹਾਦਸੇ ਦਾ ਕਿਸਾਨ ਸ਼ਿਕਾਰ ਹੋ ਗਿਆ ਹੈ, ਦੱਸ ਦੇਈਏ ਕਿ ਕਿਸਾਨ ਪੂਰੀ ਤਰ੍ਹਾਂ ਅੱਗ ਦੀ ਚਪੇਟ ਦੇ ਵਿਚ ਆ ਗਿਆ ਹੈ|
ਉਥੇ ਹੀ ਕਿਸਾਨ ਦੀ ਪਹਿਚਾਣ ਗੁਰਦਿਆਲ (Gurdial Singh son of Sulakhan Singh, Samana) ਸਿੰਘ ਪੁੱਤਰ ਸੁਲੱਖਣ ਸਿੰਘ, ਸਮਾਣਾ ਵਜੋਂ ਹੋਈ ਹੈ। ਗੁਰਦਿਆਲ( (Gurdial Singh) ਸਿੰਘ ਪਿੱਛਲੇ ਲੰਮੇ ਸਮੇਂ ਤੋਂ ਖਨੌਰੀ ਬਾਰਡਰ ਉੱਪਰ ਧਰਨੇ ਉਤੇ ਬੈਠਾ ਹੋਇਆ ਹੈ।
ਉਥੇ ਹੀ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਖਨੌਰੀ ਬਾਰਡਰ ਮੰਦਭਾਗੀ ਘਟਨਾ ਵਾਪਰੀ ਸੀ, ਜਿਸ ਦੇ ਵਿੱਚ ਕਿਸਾਨ ਰੇਸ਼ਮ ਸਿੰਘ ਦੇ ਵਲੋਂ ਸਲਫਾਸ ਨਿਗਲਿਆ ਗਿਆ ਸੀ ਤਾਂ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਕਿਸਾਨ ਦੀ ਇਲਾਜ ਦੌਰਾਨ ਮੌਤ ਹੋ ਗਈ|
read more: ਕਿਸਾਨ ਨੇ ਸਲਫਾਸ ਨਿਗਲ ਕੇ ਕੀਤੀ ਖ਼ੁ.ਦ.ਕੁ.ਸ਼ੀ, ਇਲਾਜ ਦੌਰਾਨ ਹੋਈ ਮੌ.ਤ