ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ
ਮੋਗਾ, 29 ਜਨਵਰੀ 2024: ਪਤੀ-ਪਤਨੀ ਤੇ ਬੱਚਿਆਂ ਸਮੇਤ ਇਕੱਠੇ ਬਾਹਰ ਭੇਜਣ ਦੀ ਸੰਸਥਾ ਕੌਰ ਇੰਮੀਗ੍ਰੇਸ਼ਨ (Kaur Immigration) ਦੀ ਮੱਦਦ ਨਾਲ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਵਰਿੰਦਰਜੀਤ ਸਿੰਘ ਸਪਾਊਸ ਤੇ ਉਸਦੇ ਦੋਵਾਂ ਬੱਚਿਆਂ ਅਰਸ਼ਨੂਰ ਤੇ ਸ਼ਾਹਬਾਜ ਨੂੰ ਕੈਨੇਡਾ ਦਾ ਮਾਈਨਰ ਸਟੱਡੀ ਵੀਜ਼ਾ ਤੇ ਮਾਈਨਰ ਵਿਜ਼ਟਰ ਵੀਜ਼ਾ ਥੋੜ੍ਹੇ ਦਿਨਾਂ ‘ਚ ਮਿਲਿਆ।
ਇਸ ਮੌਕੇ ਕੌਰ ਇੰਮੀਗ੍ਰੇਸ਼ਨ (Kaur Immigration) ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ (CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਵਰਿੰਦਰਜੀਤ ਸਿੰਘ ਤੇ ਉਸਦੀ ਪਤਨੀ ਅਮਨਪ੍ਰੀਤ ਕੌਰ(ਨੇਹਾ ਪਾਂਡੇ) ਦੀ ਇਕੱਠਿਆਂ ਦੀ ਫਾਈਲ ਅੰਬੈਂਸੀ ਚ ਲਗਵਾਈ ਸੀ ਪਰ ਕਿਸੇ ਕਾਰਨ ਅਮਨਪ੍ਰੀਤ ਕੌਰ ਦਾ ਵੀਜ਼ਾ ਆ ਗਿਆ ਪਰ ਵਰਿੰਦਰਜੀਤ ਸਿੰਘ ਤੇ ਉਸਦੇ ਬੱਚਿਆ ਦਾ ਵੀਜ਼ਾ ਕਿਸੇ ਕਾਰਨ ਲੇਟ ਹੋ ਗਿਆ ਸੀ, ਪਰ ਹੁਣ ਵਰਿੰਦਰਜੀਤ ਸਿੰਘ ਤੇ ਉਸਦੇ ਬੱਚਿਆਂ ਦਾ ਵੀਜ਼ਾ ਵੀ ਥੋੜ੍ਹੇ ਦਿਨਾਂ ਚ ਆ ਗਿਆ।
ਇਸ ਮੌਕੇ ਵਰਿੰਦਰਜੀਤ ਸਿੰਘ ‘ਤੇ ਉਸਦੇ ਬੱਚਿਆਂ ਅਤੇ ਸਾਰੇ ਪਰਿਵਾਰ ਨੇ ਇਕੱਠਿਆਂ ਦਾ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ |
ਮੋਗਾ ਬਰਾਂਚ: 96926-00084, 96927-00084, 96928-00084,
ਅੰਮ੍ਰਿਤਸਰ ਬਰਾਂਚ: 96923-00084