ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ
ਮੋਗਾ, 01 ਫਰਵਰੀ 2024: ਕੌਰ ਇੰਮੀਗ੍ਰੇਸ਼ਨ (Kaur Immigration) ਦੀ ਮੱਦਦ ਨਾਲ ਧੂਰੀ, ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਇਕੋਂ ਘਰ ਦੇ ਪੰਜ ਜੀਅ ਇਕੱਠੇ ਕੈਨੇਡਾ ਜਾ ਰਹੇ ਹਨ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਏਕਤਾ ਸਿੰਗਲਾ ਤੇ ਉਸਦੇ ਪਤੀ ਰੋਹਿਤ ਜਿੰਦਲ ਦਾ ਕੈਨੇਡਾ ਦਾ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਹਾਇਤਾ ਨਾਲ ਹੀ ਆਇਆ ਸੀ।
ਏਕਤਾ ਸਿੰਗਲਾ ਦੀ ਸਟੱਡੀ ਵਿੱਚ ਗਿਆਰਾਂ ਸਾਲਾਂ ਦਾ ਗੈਪ ਸੀ ਤਿੰਨ ਰਿਫਿਊਜ਼ਲਾਂ ਸਨ ਜੋ ਕੇ ਕਿਸੇ ਹੋਰ ਏਜੰਸੀ ਤੋਂ ਲੈ ਕੇ ਆਏ ਸਨ ਤੇ ਇੰਡੀਆ ਵਿੱਚ ਹੀ ਮਾਸਟਰ ਡਿਗਰੀ ਹੋਲਡਰ ਸਨ। ਏਕਤਾ ਸਿੰਗਲਾ ਤੇ ਰੋਹਿਤ ਜਿੰਦਲ ਦੇ ਇਥੇ ਹੁੰਦਿਆਂ ਹੀ ਉਹਨਾਂ ਦੇ ਬੱਚੇ ਦਿੱਤਵੀ, ਵੰਸ਼ ਤੇ ਮਾਂ ਦਾ ਇਕੱਠਿਆਂ ਦਾ ਪ੍ਰੋਸੈਸ ਕਰਦਿਆਂ ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਫਾਈਲ ਅੰਬੈਂਸੀ ਵਿੱਚ ਲਗਾਈ ਤੇ ਥੋੜ੍ਹੇ ਦਿਨਾਂ ਚ ਹੀ ਵੀਜ਼ਾ ਆ ਗਿਆ।
ਏਕਤਾ ਸਿੰਗਲਾਂ ਤੇ ਰੋਹਿਤ ਜਿੰਦਲ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ (Kaur Immigration) ਦਾ ਬਹੁਤ-ਬਹੁਤ ਧੰਨਵਾਦ ਕੀਤਾ। ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ: 96926-00084, 96927-00084, 96928-00084
ਅੰਮ੍ਰਿਤਸਰ ਬਰਾਂਚ: 96923-00084