July 5, 2024 12:55 am
Kaur Immigration

ਦਿੱਲੀ ਦੇ ਰਹਿਣ ਵਾਲੇ ਪਤੀ-ਪਤਨੀ ਦਾ ਕੌਰ ਇੰਮੀਗ੍ਰੇਸ਼ਨ ਨੇ ਇਕੱਠਿਆਂ ਦਾ ਲਗਵਾਇਆ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ

ਸਟੋਰੀ ਸਪੌਂਸਰ: Kaur immigration

ਮੋਗਾ,19 ਸਤੰਬਰ 2023: ਦਿੱਲੀ ਦੇ ਰਹਿਣ ਵਾਲੇ ਪਤੀ-ਪਤਨੀ ਰਾਜਪਾਲ ਕੌਰ ਤੇ ਉਸਦੇ ਪਤੀ ਗੁਰਦੇਵ ਸਿੰਘ ਨੂੰ ਕੌਰ ਇੰਮੀਗ੍ਰੇਸ਼ਨ (Kaur Immigration) ਦੀ ਮੱਦਦ ਨਾਲ ਇਕੱਠਿਆਂ ਨੂੰ ਸਟੂਡੈਂਟ ਤੇ ਸਪਾਊਸ ਵੀਜ਼ਾ 17 ਦਿਨਾਂ ‘ਚ ਮਿਲਿਆ ਹੈ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ (CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ
ਜਦੋਂ ਰਾਜਪਾਲ ਕੌਰ ਤੇ ਗੁਰਦੇਵ ਸਿੰਘ ਦਿੱਲੀ ਤੋਂ ਚੱਲ ਕੇ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਏ ਸਨ ਤਾਂ ਉਹ ਸਟੱਡੀ ਵੀਜ਼ਾ ਦੀ ਪਹਿਲਾਂ ਹੀ ਇੱਕ ਰਿਫਿਊਜ਼ਲ ਹੋਰ ਏਜੰਸੀ ਤੋਂ ਲੈ ਕੇ ਆਏ ਸਨ। ਰਾਜਪਾਲ ਕੌਰ ਦੀ ਸਟੱਡੀ ਵਿੱਚ ਬੈਚਲਰ ਆਫ ਆਰਟਸ ਤੋਂ ਬਾਅਦ ਚਾਰ ਸਾਲ ਦਾ ਗੈਪ ਸੀ ।

ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਇਕੱਠਿਆਂ ਦਾ ਪ੍ਰੋਸੈਸ ਕਰਦਿਆਂ ਫਾਈਲ 21 ਜੂਨ 2023 ਨੂੰ ਲਗਾਈ ਤੇ ਅੱਠ ਜੁਲਾਈ 2023 ਨੂੰ ਵੀਜ਼ਾ ਆ ਗਿਆ । ਉਹਨਾਂ ਦੀਆਂ ਜੋ ਦੁਬਿਧਾਵਾਂ ਸਨ ਉਸਨੂੰ ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਵੀਜ਼ਾ ਲਗਵਾ ਕੇ ਦੂਰ ਕੀਤਾ। ਰਾਜਪਾਲ ਕੌਰ ਨੇ 2019 ‘ਚ ਬੈਚਲਰ ਆਫ ਆਰਟਸ ਅਤੇ ਗੁਰਦੇਵ ਸਿੰਘ ਨੇ 2013 ਵਿੱਚ ਬੈਚਲਰ ਆਫ ਟੈਕਨਾਲੌਜੀ ਇਨ ਮਕੈਨੀਕਲ ਇੰਜਨੀਅਰਿੰਗ ਨਾਲ ਪਾਸ ਕੀਤੀ ਸੀ । ਇਸ ਮੌਕੇ ਰਾਜਪਾਲ ਕੌਰ ਤੇ ਗੁਰਦੇਵ ਸਿੰਘ ਅਤੇ ਉਸਦੇ ਸਾਰੇ ਪਰਿਵਾਰ ਨੇ ਦੋਵਾਂ ਇਕੱਠਿਆਂ ਦਾ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ । ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ

ਮੋਗਾ ਬਰਾਂਚ: 96926-00084, 96927-00084, 96928-
00084,

ਅੰਮ੍ਰਿਤਸਰ ਬਰਾਂਚ: 96923-00084.