15 ਜਨਵਰੀ 2025: ਅਬੋਹਰ (Ramdev Nagari in Abohar) ਦੀ ਰਾਮਦੇਵ ਨਗਰੀ ਦੀ ਰਹਿਣ ਵਾਲੀ ਇੱਕ ਬਜ਼ੁਰਗ ਔਰਤ ਨੂੰ ਬੀਤੀ ਰਾਤ ਉਸ ਦੇ ਹੀ ਲੜਕੇ ਅਤੇ (son and daughter-in-law) ਨੂੰਹ ਨੇ ਆਪਣੇ ਕਮਰੇ ਵਿੱਚ ਬੰਧਕ ਬਣਾ ਲਿਆ ਅਤੇ ਘਰੇਲੂ ਝਗੜੇ ਕਾਰਨ ਉਸ ਦੇ ਹੀ ਪੁੱਤਰ (son and daughter-in-law) ਅਤੇ ਨੂੰਹ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ।
ਗੁਆਂਢੀਆਂ ਨੇ ਉਸ ਨੂੰ ਉਨ੍ਹਾਂ ਦੇ ਚੁੰਗਲ ਵਿੱਚੋਂ ਛੁਡਵਾਇਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸ ਨੂੰ ਹਸਪਤਾਲ (hospital) ਦਾਖ਼ਲ ਕਰਵਾਇਆ ਗਿਆ। ਗੁਆਂਢੀਆਂ ਨੇ ਦੱਸਿਆ ਕਿ ਵਿਧਵਾ ਔਰਤ ਨੂੰ ਉਸ ਦੇ ਬੇਟੇ ਅਤੇ ਨੂੰਹ ਨੇ ਇੰਨਾ ਕੁੱਟਿਆ ਕਿ ਉਸ ਦਾ ਪਿਸ਼ਾਬ ਵੀ ਅੱਧ ਵਿਚਾਲੇ ਹੀ ਨਿਕਲ ਗਿਆ|
READ MORE:ਨੂੰਹ ਵੱਲੋਂ ਸੱਸ ‘ਤੇ ਤ.ਸ਼ੱ.ਦ.ਦ, ਵਾਲਾ ਤੋਂ ਫੜ ਕੀਤੀ ਸੱਸ ਦੀ ਕੁੱ.ਟ.ਮਾ.ਰ