ਚੰਡੀਗੜ੍ਹ 29 ਮਈ 2024: ਲੋਕ ਸਭਾ ਚੋਣਾਂ 2024 ਮੱਦੇਨਜਰ 1 ਜੂਨ 2024 ਨੂੰ ਪੀ.ਜੀ.ਆਈ. ਚੰਡੀਗੜ੍ਹ ਨੂੰ ਮੁਕੰਮਲ ਤੌਰ ’ਤੇ ਬੰਦ ਰਹੇਗਾ। ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਓ.ਪੀ.ਡੀ., ਟੈਸਟ ਸੈਂਟਰ ਤੇ ਸਕੈਨਿੰਗ ਸੈਂਟਰ ਵੀ ਬੰਦ ਰਹਿਣਗੇ।
ਜਨਵਰੀ 18, 2025 12:25 ਬਾਃ ਦੁਃ