ਚੰਡੀਗੜ੍ਹ, 28 ਅਪ੍ਰੈਲ 2023: ਜੈੱਟ ਏਅਰਵੇਜ਼ (Jet Airways) ਦੇ ਮਨੋਨੀਤ ਸੀਈਓ ਸੰਜੀਵ ਕਪੂਰ ਨੇ ਏਅਰਲਾਈਨ ਤੋਂ ਅਸਤੀਫਾ ਦੇ ਦਿੱਤਾ ਹੈ। 28 ਅਪਰੈਲ 2023 ਨੂੰ ਦਫ਼ਤਰ ਵਿੱਚ ਉਨ੍ਹਾਂ ਦਾ ਆਖਰੀ ਦਿਨ ਸੀ। ਉਹ 4 ਅਪ੍ਰੈਲ 2022 ਨੂੰ ਜੈੱਟ ਏਅਰਵੇਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਦੇ ਤੌਰ ‘ਤੇ ਆਧਾਰਿਤ ਏਅਰਲਾਈਨ ਜੈੱਟ ਏਅਰਵੇਜ਼ ਵਿੱਚ ਸ਼ਾਮਲ ਹੋਏ ਸਨ,।
ਫਰਵਰੀ 23, 2025 4:25 ਪੂਃ ਦੁਃ