Jammu and Kashmir: ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ, ਜੰਮੂ-ਕਸ਼ਮੀਰ ਦੇ ਕਠੂਆ ‘ਚ ਦ.ਹਿ.ਸ਼.ਤ.ਗ.ਰ.ਦਾਂ ਨੇ ਕੀਤੀ ਗੋ.ਲੀ.ਬਾ.ਰੀ

25 ਜਨਵਰੀ 2025: ਗਣਤੰਤਰ (Republic Day) ਦਿਵਸ ਤੋਂ ਇੱਕ ਦਿਨ ਪਹਿਲਾਂ, ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਇੱਕ ਅੱ.ਤ.ਵਾ.ਦੀ ਘਟਨਾ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਿੱਲਾਵਰ ਇਲਾਕੇ ਦੇ ਭਟੋਡੀ ਅਤੇ ਮੁਆਰ ਇਲਾਕਿਆਂ ਵਿੱਚ ਅੱ.ਤ.ਵਾ.ਦੀਆਂ ਨੇ ਦੇਰ ਰਾਤ ਫੌਜ ਦੇ ਕੈਂਪ ‘ਤੇ ਗੋ.ਲੀ.ਬਾ.ਰੀ ਕੀਤੀ, ਜਿਸ ਤੋਂ ਬਾਅਦ ਫੌਜ ਨੇ ਜਵਾਬੀ ਕਾਰਵਾਈ ਕੀਤੀ। ਫਿਲਹਾਲ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਜਾਰੀ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ (24 ਜਨਵਰੀ, 2025) ਨੂੰ ਦਿਨ ਵੇਲੇ, ਸੀਮਾ ਸੁਰੱਖਿਆ ਬਲ (BSF) ਦੇ ਵਧੀਕ ਡਾਇਰੈਕਟਰ ਜਨਰਲ (ADG) ਸਤੀਸ਼ ਐਸ. ਖੰਡਾਰੇ ਨੇ ਜੰਮੂ-ਕਸ਼ਮੀਰ (Jammu and Kashmir) ਦੇ ਕਠੂਆ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਸਰਹੱਦ ‘ਤੇ ਸੁਰੱਖਿਆ ਸਥਿਤੀ ਅਤੇ ਫੌਜਾਂ ਦੀ ਤਾਇਨਾਤੀ ਦੀ ਸਮੀਖਿਆ ਕੀਤੀ ਸੀ। ਇਸ ਦੌਰਾਨ, ਉਸਨੇ ਫੀਲਡ ਕਮਾਂਡਰਾਂ ਨਾਲ ਸੰਚਾਲਨ ਪਹਿਲੂਆਂ ‘ਤੇ ਚਰਚਾ ਕੀਤੀ ਅਤੇ ਸੈਨਿਕਾਂ ਨਾਲ ਗੱਲਬਾਤ ਕੀਤੀ।

Read More: ਕੁਲਗਾਮ ‘ਚ ਸੁਰੱਖਿਆ ਬਲਾਂ ਤੇ ਦ.ਹਿ.ਸ਼.ਤ.ਗ.ਰ.ਦਾਂ ਵਿਚਾਲੇ ਮੁਕਾਬਲਾ ਜਾਰੀ

Scroll to Top