Jalandhar News: ਕਾਂਗਰਸ ਨੂੰ ਲੱਗਾ ਵੱਡਾ ਝਟਕਾ, ਜਲੰਧਰ ‘ਚ ਆਮ ਆਦਮੀ ਪਾਰਟੀ ਨੂੰ ਮਿਲਿਆ ਬਲ

10 ਦਸੰਬਰ 2024: ਨਗਰ ਨਿਗਮ ਚੋਣਾਂ (Municipal Corporation elections) ਤੋਂ ਪਹਿਲਾਂ ਜਲੰਧਰ (‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ, ਦੱਸ ਦੇਈਏ ਕਿ ਪਾਰਟੀਆਂ ‘ਚ ਅਦਲਾ ਬਦਲੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਉਥੇ ਹੀ ਦੱਸ ਦੇਈਏ ਕਿ ਅੱਜ ਜਲੰਧਰ (JALANDHAR) ਦੇ ਮੇਅਰ ਜਗਦੀਸ਼ (jagdish raja) ਰਾਜਾ ਆਮ ਆਦਮੀ (aam aadmi party) ਪਾਰਟੀ ਵਿੱਚ ਸ਼ਾਮਲ ਹੋ ਗਏ ਹਨ| ਉਨ੍ਹਾਂ ਦੇ ਨਾਲ ਵਾਰਡ 65 ਦੀ ਕੌਂਸਲਰ ਅਨੀਤਾ ਰਾਜਾ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ|

ਦੱਸ ਦੇਈਏ ਕਿ 1991 ਤੋਂ ਵਾਰਡ 64 ਤੋਂ ਚੁਣੇ ਗਏ ਜਗਦੀਸ਼ ਰਾਜਾ ਨੇ ਵੱਡਾ ਫੈਸਲਾ ਲਿਆ ਹੈ, ਅਨੀਤਾ ਰਾਜਾ ਸਾਬਕਾ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੀ ਹੈ। ਦੱਸ ਦੇਈਏ ਕਿ ਚੋਣਾਂ ਤੋਂ ਪਹਿਲਾ ਜਲੰਧਰ ‘ਚ ਆਮ ਆਦਮੀ ਪਾਰਟੀ ਨੂੰ ਬਲ ਮਿਲਿਆ ਹੈ| ਉਥੇ ਹੀ ਦੱਸ ਦੇਈਏ ਕਿ ਇਸ ਮੌਕੇ CM ਭਗਵੰਤ ਮਾਨ ਸਣੇ ਕੈਬਿਨਟ ਮੰਤਰੀ ਮਹਿੰਦਰ ਭਗਤ, ਤੇ ਪੰਜਾਬ ਆਪ ਦੇ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਕਲਸੀ ਵੀ ਮੌਜ਼ੂਦ ਸਨ|

read more: AAP: ਪੰਜਾਬ ‘ਚ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਸਕਰੀਨਿੰਗ ਕਮੇਟੀਆਂ ਗਠਨ

Scroll to Top