ਚੰਡੀਗੜ੍ਹ, 13 ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਜਾਰੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ 16580 ਵੋਟਾਂ ਨਾਲ ਅੱਗੇ ਹਨ | ਇਸ ਵੇਲੇ ਆਪ 103203 ਵੋਟਾਂ, ਕਾਂਗਰਸ 86624 ਵੋਟਾਂ, ਭਾਜਪਾ 56150 ਵੋਟਾਂ ਅਤੇ ਅਕਾਲੀ ਦਲ ਬਸਪਾ ਗਠਜੋੜ 50184 ਵੋਟਾਂ ਚੌਥੇ ਨੰਬਰ ’ਤੇ ਪਹੁੰਚ ਗਏ ਹਨ।
ਜਨਵਰੀ 19, 2025 4:35 ਪੂਃ ਦੁਃ