ਚੰਡੀਗੜ੍ਹ, 13 ਜੁਲਾਈ 2024: ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ (Mohinder Bhagat) ਨੇ ਜਲੰਧਰ ਪੱਛਮੀ (Jalandhar West) ਵਿਧਾਨ ਸਭਾ ਸੀਟ ‘ਤੇ 37325 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰ ਲਈ ਹੈ | 13 ਗੇੜਾਂ ‘ਚ ਸ਼ੁਰੂ ਤੋਂ ਹੀ ਮਹਿੰਦਰ ਭਗਤ ਅੱਗੇ ਰਹੇ | ‘ਆਪ’ ਦੇ ਮਹਿੰਦਰ ਭਗਤ 55246 ਵੋਟਾਂ, ਭਾਜਪਾ ਦੇ ਸ਼ੀਤਲ ਅੰਗੁਰਲ ਨੂੰ 17921 ਵੋਟਾਂ ਅਤੇ ਕਾਂਗਰਸ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ, ਅਕਾਲੀ ਉਮੀਦਵਾਰ ਸੁਰਜੀਤ ਕੌਰ ਨੂੰ 1242 ਵੋਟਾਂ ਅਤੇ ਬਿੰਦਰ ਕੁਮਾਰ ਲਾਖਾ ਨੂੰ 734 ਵੋਟਾਂ ਮਿਲੀਆਂ ਹਨ |
ਫਰਵਰੀ 22, 2025 11:13 ਬਾਃ ਦੁਃ