Jagannath Temple: ਜਗਨਨਾਥ ਮੰਦਰ ਸ਼ਰਧਾਲੂਆਂ ਲਈ ਕੀਤਾ ਗਿਆ ਬੰਦ

24 ਸਤੰਬਰ 2205: ਓਡੀਸ਼ਾ ਦੇ ਪੁਰੀ ਵਿੱਚ ਜਗਨਨਾਥ ਮੰਦਰ (Jagannath Temple) ਮੰਗਲਵਾਰ ਸਵੇਰੇ 10 ਵਜੇ ਤੋਂ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਗਹਿਣਿਆਂ ਅਤੇ ਹੋਰ ਕੀਮਤੀ ਸਮਾਨ ਨੂੰ “ਰਤਨ ਭੰਡਾਰ” ਜਾਂ ਖਜ਼ਾਨੇ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਮੰਦਰ ਪ੍ਰਸ਼ਾਸਨ ਵੱਲੋਂ ਜਾਰੀ ਨੋਟਿਸ ਦੇ ਅਨੁਸਾਰ, ਇਹ ਫੈਸਲਾ ਵਿਸ਼ੇਸ਼ ਹਾਲਾਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਸ ਸਮੇਂ ਦੌਰਾਨ, ਆਮ ਸ਼ਰਧਾਲੂਆਂ ਨੂੰ ਮੰਦਰ (mandir) ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਹੋਵੇਗੀ।

Read More: ਜਗਨਨਾਥ ਰੱਥ ਯਾਤਰਾ ਨੂੰ ਓਡੀਸ਼ਾ ਦੇ ਪੁਰੀ ‘ਚ ਸਮਾਪਤ

ਵਿਦੇਸ਼

Scroll to Top