6 ਜੁਲਾਈ 2025: ਜਗਨਨਾਥ ਰੱਥ ਯਾਤਰਾ(jagannath yatra) ਸ਼ਨੀਵਾਰ ਨੂੰ ਓਡੀਸ਼ਾ ਦੇ ਪੁਰੀ ਵਿੱਚ ਸਮਾਪਤ ਹੋਈ। ਭਗਵਾਨ ਜਗਨਨਾਥ, ਭਗਵਾਨ ਬਲਭਦਰ ਅਤੇ ਦੇਵੀ ਸੁਭਦਰਾ ਦੇ ਰੱਥ ਮੁੱਖ ਮੰਦਰ ਵਾਪਸ ਆ ਗਏ ਹਨ।
ਆਪਣੀ ਮਾਸੀ ਦੇਵੀ ਗੁੰਡੀਚਾ ਦੇ ਮੰਦਰ (mandir) ਵਿੱਚ 9 ਦਿਨ ਆਰਾਮ ਕਰਨ ਤੋਂ ਬਾਅਦ, ਭਗਵਾਨ ਆਪਣੇ ਮੂਲ ਨਿਵਾਸ, ਸ਼੍ਰੀਮੰਦਰ ਪੁਰੀ ਵਾਪਸ ਆ ਗਏ। ਇਸ ਵਾਪਸੀ ਯਾਤਰਾ ਨੂੰ ਬਹੁਦਾ ਯਾਤਰਾ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਜਗਨਨਾਥ ਰੱਥ ਯਾਤਰਾ ਸਮਾਪਤ ਹੋਈ।
Read More: Jagannath Yatra Stampede: ਸ੍ਰੀ ਗੁੰਡੀਚਾ ਮੰਦਰ ‘ਚ ਮਚੀ ਭ.ਗ.ਦ.ੜ, 3 ਦੀ ਮੌ.ਤ