IPL 2026 Match Schedule

IPL 2026 Match Schedule: ਇੰਡੀਅਨ ਪ੍ਰੀਮੀਅਰ ਲੀਗ 2026 ਦੇ ਮੈਚਾਂ ਦਾ ਪੂਰਾ ਸ਼ਡਿਊਲ

ਸਪੋਰਟਸ, 12 ਮਾਰਚ 2026: IPL 2026 Match Schedule: ਇੰਡੀਅਨ ਪ੍ਰੀਮੀਅਰ ਲੀਗ 2026 (ਆਈਪੀਐਲ 2026) ਦੇ ਪਹਿਲੇ ਪੜਾਅ ‘ਚ 16 ਦਿਨਾਂ ‘ਚ 20 ਮੈਚ ਹੋਣਗੇ, ਜਿਨ੍ਹਾਂ ‘ਚ ਚਾਰ ਡਬਲਹੈਡਰ ਸ਼ਾਮਲ ਹਨ। ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ (MI) ਆਪਣਾ ਪਹਿਲਾ ਮੈਚ 29 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ (KKR) ਖਿਲਾਫ਼ ਆਪਣੇ ਘਰੇਲੂ ਮੈਦਾਨ, ਵਾਨਖੇੜੇ ਸਟੇਡੀਅਮ ‘ਚ ਖੇਡੇਗੀ। ਆਈਪੀਐਲ ਦੇ ਦੂਜੇ ਪੜਾਅ ਦਾ ਸ਼ਡਿਊਲ ਪੰਜ ਸੂਬਿਆਂ ‘ਚ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਹੋਣ ਤੋਂ ਬਾਅਦ ਜਾਰੀ ਕੀਤਾ ਜਾਵੇਗਾ।

ਚੇਨਈ ਸੁਪਰ ਕਿੰਗਜ਼ (CSK) 30 ਮਾਰਚ ਨੂੰ ਗੁਹਾਟੀ ‘ਚ ਰਾਜਸਥਾਨ ਰਾਇਲਜ਼ (RR) ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਸੰਜੂ ਸੈਮਸਨ ਪਹਿਲੀ ਵਾਰ ਰੁਤੁਰਾਜ ਗਾਇਕਵਾੜ ਦੀ ਅਗਵਾਈ ਵਾਲੀ ਸੀਐੱਸਕੇ ਲਈ ਖੇਡਣਗੇ। ਉਹ ਟੀ-20 ਵਿਸ਼ਵ ਕੱਪ 2026 ‘ਚ ਟੂਰਨਾਮੈਂਟ ਦਾ ਸਭ ਤੋਂ ਵਧੀਆ ਖਿਡਾਰੀ ਸੀ।

ਆਈਪੀਐਲ 2026 ਦੇ ਮੈਚਾਂ ਦਾ ਸ਼ਡਿਊਲ (IPL 2026 Match Schedule)

28 ਮਾਰਚ, 2026, ਸ਼ਨੀਵਾਰ, ਸ਼ਾਮ
ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਹੈਦਰਾਬਾਦ (RCB ਬਨਾਮ SRH) – ਬੰਗਲੁਰੂ

29 ਮਾਰਚ, 2026, ਐਤਵਾਰ, ਸ਼ਾਮ
ਮੁੰਬਈ ਇੰਡੀਅਨਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼ (MI ਬਨਾਮ KKR)- ਮੁੰਬਈ

30 ਮਾਰਚ, 2026, ਸੋਮਵਾਰ, ਸ਼ਾਮ:
ਰਾਜਸਥਾਨ ਰਾਇਲਜ਼ ਬਨਾਮ ਚੇਨਈ ਸੁਪਰ ਕਿੰਗਜ਼ (RR ਬਨਾਮ CSK)- ਗੁਹਾਟੀ

31 ਮਾਰਚ, 2026, ਮੰਗਲਵਾਰ, ਸ਼ਾਮ:
ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਈਟਨਜ਼ (PBKS ਬਨਾਮ GT) – ਮੁੱਲਾਂਪੁਰ

1 ਅਪ੍ਰੈਲ, 2026, ਬੁੱਧਵਾਰ, ਸ਼ਾਮ:
ਲਖਨਊ ਸੁਪਰ ਜਾਇੰਟਸ ਬਨਾਮ ਦਿੱਲੀ ਕੈਪੀਟਲਜ਼ (LSG ਬਨਾਮ DC) – ਲਖਨਊ

2 ਅਪ੍ਰੈਲ, 2026, ਵੀਰਵਾਰ, ਸ਼ਾਮ:
ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਹੈਦਰਾਬਾਦ – ਕੋਲਕਾਤਾ

3 ਅਪ੍ਰੈਲ, 2026, ਸ਼ੁੱਕਰਵਾਰ, ਸ਼ਾਮ:
ਚੇਨਈ ਸੁਪਰ ਕਿੰਗਜ਼ ਬਨਾਮ ਪੰਜਾਬ ਕਿੰਗਜ਼ (CSK ਬਨਾਮ PBKS) – ਚੇਨਈ

4 ਅਪ੍ਰੈਲ, 2026, ਸ਼ਨੀਵਾਰ, ਦੁਪਹਿਰ:
ਦਿੱਲੀ ਕੈਪੀਟਲਜ਼ ਬਨਾਮ ਮੁੰਬਈ ਇੰਡੀਅਨਜ਼ (DC ਬਨਾਮ MI)- ਦਿੱਲੀ

4 ਅਪ੍ਰੈਲ, 2026, ਸ਼ਨੀਵਾਰ, ਦੁਪਹਿਰ:
ਗੁਜਰਾਤ ਟਾਈਟਨਜ਼ ਬਨਾਮ ਰਾਜਸਥਾਨ ਰਾਇਲਜ਼ (GT ਬਨਾਮ RR) – ਅਹਿਮਦਾਬਾਦ

5 ਅਪ੍ਰੈਲ, 2026, ਐਤਵਾਰ, ਦੁਪਹਿਰ:
ਸਨਰਾਈਜ਼ਰਸ ਹੈਦਰਾਬਾਦ ਬਨਾਮ ਲਖਨਊ ਜਾਇੰਟਸ (SRH ਬਨਾਮ LSG) – ਹੈਦਰਾਬਾਦ

5 ਅਪ੍ਰੈਲ, 2026, ਐਤਵਾਰ, ਸ਼ਾਮ:
ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਚੇਨਈ ਸੁਪਰ ਕਿੰਗਜ਼ (RCB ਬਨਾਮ CSK)- ਬੈਂਗਲੁਰੂ

6 ਅਪ੍ਰੈਲ, 2026 ਸੋਮਵਾਰ, ਸ਼ਾਮ:
ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪੰਜਾਬ ਕਿੰਗਜ਼ (KKR ਬਨਾਮ PBKS) – ਕੋਲਕਾਤਾ

7 ਅਪ੍ਰੈਲ, 2026 ਮੰਗਲਵਾਰ, ਸ਼ਾਮ:
ਰਾਜਸਥਾਨ ਰਾਇਲਜ਼ ਬਨਾਮ ਮੁੰਬਈ ਇੰਡੀਅਨਜ਼ (RR ਬਨਾਮ MI) – ਗੁਹਾਟੀ

8 ਅਪ੍ਰੈਲ, 2026 ਬੁੱਧਵਾਰ, ਸ਼ਾਮ:
ਦਿੱਲੀ ਕੈਪੀਟਲਜ਼ ਬਨਾਮ ਗੁਜਰਾਤ ਟਾਈਟਨਜ਼ (DC ਬਨਾਮ GT) – ਦਿੱਲੀ

9 ਅਪ੍ਰੈਲ, 2026 ਵੀਰਵਾਰ, ਸ਼ਾਮ:
ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਲਖਨਊ (KKR ਬਨਾਮ LSG) – ਕੋਲਕਾਤਾ

10 ਅਪ੍ਰੈਲ, 2026 ਸ਼ੁੱਕਰਵਾਰ, ਸ਼ਾਮ:
ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ (RR ਬਨਾਮ RCB) – ਗੁਹਾਟੀ

11 ਅਪ੍ਰੈਲ, 2026 ਸ਼ਨੀਵਾਰ, ਦੁਪਹਿਰ:
ਪੰਜਾਬ ਕਿੰਗਜ਼ ਬਨਾਮ ਸਨਰਾਈਜ਼ਰਸ ਹੈਦਰਾਬਾਦ (PBKS ਬਨਾਮ SRH) – ਮੁੱਲਾਂਪੁਰ

11 ਅਪ੍ਰੈਲ, 2026 ਸ਼ਨੀਵਾਰ, ਸ਼ਾਮ:
ਚੇਨਈ ਸੁਪਰ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼ (CSK ਬਨਾਮ DC) – ਚੇਨਈ

12 ਅਪ੍ਰੈਲ, 2026 ਐਤਵਾਰ, ਦੁਪਹਿਰ:
ਲਖਨਊ ਸੁਪਰ ਜਾਇੰਟਸ ਬਨਾਮ ਗੁਜਰਾਤ ਟਾਈਟਨਸ (LSG ਬਨਾਮ GT) – ਲਖਨਊ

12 ਅਪ੍ਰੈਲ, 2026 ਐਤਵਾਰ, ਸ਼ਾਮ:
ਮੁੰਬਈ ਇੰਡੀਅਨਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ (MI ਬਨਾਮ RCB)- ਮੁੰਬਈ

Read More: MS Dhoni: ਆਈਪੀਐਲ 2026 ਦਾ ਪੂਰਾ ਸੀਜ਼ਨ ਖੇਡਣਗੇ ਮਹਿੰਦਰ ਸਿੰਘ ਧੋਨੀ

ਵਿਦੇਸ਼

Scroll to Top