IPL 2025 Schedule: ਇੰਡੀਅਨ ਪ੍ਰੀਮੀਅਰ ਲੀਗ 2025 ਦਾ ਪੂਰਾ ਸ਼ਡਿਊਲ

ਚੰਡੀਗੜ੍ਹ 18 ਮਾਰਚ, 2025: IPL 2025 Schedule: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ ਕਰਵਾਇਆ ਜਾ ਰਿਹਾ ਇੰਡੀਅਨ ਪ੍ਰੀਮੀਅਰ ਲੀਗ (IPL) 2025 ਦਾ ਆਗਾਜ਼ 22 ਮਾਰਚ ਨੂੰ ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ ਵਿਚਾਲੇ ਮੈਚ ਨਾਲ ਹੋਵੇਗੀ |

ਆਈਪੀਐਲ 2025 ਦੇ ਪਲੇਆਫ 20 ਮਈ ਤੋਂ 25 ਮਈ ਤੱਕ ਹੋਣਗੇ। ਕੁਆਲੀਫਾਇਰ 1 ਅਤੇ ਐਲੀਮੀਨੇਟਰ 20 ਅਤੇ 21 ਮਈ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ‘ਚ ਹੋਣਗੇ। ਟੂਰਨਾਮੈਂਟ ਦਾ ਫਾਈਨਲ ਈਡਨ ਗਾਰਡਨ ਵਿਖੇ ਹੋਵੇਗਾ, ਜਦੋਂ ਕਿ ਕੁਆਲੀਫਾਇਰ 2 ਅਤੇ ਫਾਈਨਲ ਕੋਲਕਾਤਾ ‘ਚ ਹੋਵੇਗਾ।

ਆਈਪੀਐਲ (ਆਈਪੀਐਲ 2025) ਦੀਆਂ ਦੋ ਸਭ ਤੋਂ ਸਫਲ ਟੀਮਾਂ, ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਇੱਕੋ ਦਿਨ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਹਰੇਕ ਟੀਮ ਲੀਗ (ਇੰਡੀਅਨ ਪ੍ਰੀਮੀਅਰ ਲੀਗ 2025) ਪੜਾਅ ਦੌਰਾਨ 14 ਮੈਚ ਖੇਡੇਗੀ, ਜਿਸ ‘ਚ ਕੁੱਲ 70 ਮੈਚ (IPL 2025 Schedule) ਹੋਣਗੇ। ਇਸ ਸੀਜ਼ਨ ‘ਚ, 13 ਥਾਵਾਂ ‘ਤੇ 65 ਦਿਨਾਂ ‘ਚ 74 ਮੈਚ ਖੇਡੇ ਜਾਣਗੇ। 2025 ‘ਚ ਚੇਨਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਦੋ ਵਾਰ ਇੱਕ ਦੂਜੇ ਨਾਲ ਭਿੜਨਗੇ।

ਇੰਡੀਅਨ ਪ੍ਰੀਮੀਅਰ ਲੀਗ 2025 ਦਾ ਪੂਰਾ ਸ਼ਡਿਊਲ (Indian Premier League 2025 Full Schedule)

IPL 2025

22 ਮਾਰਚ 2025, ਸ਼ਨੀਵਾਰ, ਸ਼ਾਮ 07:30 ਵਜੇ, ਕੋਲਕਾਤਾ
ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ

23 ਮਾਰਚ 2025, ਐਤਵਾਰ ਦੁਪਹਿਰ 03:30 ਵਜੇ, ਹੈਦਰਾਬਾਦ
ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਰਾਜਸਥਾਨ ਰਾਇਲਜ਼

23 ਮਾਰਚ 2025, ਐਤਵਾਰ, ਸ਼ਾਮ 07:30 ਵਜੇ, ਚੇਨਈ
ਚੇਨਈ ਸੁਪਰ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼

24 ਮਾਰਚ 2025, ਸੋਮਵਾਰ, ਸ਼ਾਮ 07:30 ਵਜੇ, ਵਿਸ਼ਾਖਾਪਟਨਮ
ਦਿੱਲੀ ਕੈਪੀਟਲਜ਼ ਬਨਾਮ ਲਖਨਊ ਸੁਪਰ ਜਾਇੰਟਸ

25 ਮਾਰਚ 2025, ਮੰਗਲਵਾਰ, ਸ਼ਾਮ 07:30 ਵਜੇ, ਅਹਿਮਦਾਬਾਦ
ਗੁਜਰਾਤ ਟਾਈਟਨਸ ਬਨਾਮ ਪੰਜਾਬ ਕਿੰਗਜ਼

26 ਮਾਰਚ 2025, ਬੁੱਧਵਾਰ, ਸ਼ਾਮ 07:30 ਵਜੇ, ਗੁਹਾਟੀ
ਰਾਜਸਥਾਨ ਰਾਇਲਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼

27 ਮਾਰਚ 2025, ਵੀਰਵਾਰ, ਸ਼ਾਮ 07:30 ਵਜੇ, ਹੈਦਰਾਬਾਦ
ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਲਖਨਊ ਸੁਪਰ ਜਾਇੰਟਸ

28 ਮਾਰਚ 2025, ਸ਼ੁੱਕਰਵਾਰ, ਸ਼ਾਮ 07:30 ਵਜੇ, ਚੇਨਈ
ਚੇਨਈ ਸੁਪਰ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੌਰ

29 ਮਾਰਚ 2025, ਸ਼ਨੀਵਾਰ, ਸ਼ਾਮ 07:30 ਵਜੇ, ਅਹਿਮਦਾਬਾਦ
ਗੁਜਰਾਤ ਟਾਈਟਨਸ ਬਨਾਮ ਮੁੰਬਈ ਇੰਡੀਅਨਜ਼

30 ਮਾਰਚ 2025, ਐਤਵਾਰ, ਦੁਪਹਿਰ 03:30 ਵਜੇ, ਵਿਸ਼ਾਖਾਪਟਨਮ
ਦਿੱਲੀ ਕੈਪੀਟਲਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ

30 ਮਾਰਚ 2025, ਐਤਵਾਰ, ਸ਼ਾਮ 07:30 ਵਜੇ, ਗੁਹਾਟੀ
ਰਾਜਸਥਾਨ ਰਾਇਲਜ਼ ਬਨਾਮ ਚੇਨਈ ਸੁਪਰ ਕਿੰਗਜ਼

31 ਮਾਰਚ 2025, ਸੋਮਵਾਰ, ਸ਼ਾਮ 07:30 ਵਜੇ, ਮੁੰਬਈ
ਮੁੰਬਈ ਇੰਡੀਅਨਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼

1 ਅਪ੍ਰੈਲ 2025, ਮੰਗਲਵਾਰ, ਸ਼ਾਮ 07:30 ਵਜੇ, ਲਖਨਊ
ਲਖਨਊ ਸੁਪਰ ਜਾਇੰਟਸ ਬਨਾਮ ਪੰਜਾਬ ਕਿੰਗਜ਼

2 ਅਪ੍ਰੈਲ 2025, ਬੁੱਧਵਾਰ, ਸ਼ਾਮ 07:30 ਵਜੇ, ਬੰਗਲੁਰੂ
ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਗੁਜਰਾਤ ਟਾਈਟਨਜ਼

3 ਅਪ੍ਰੈਲ 2025, ਵੀਰਵਾਰ, ਸ਼ਾਮ 07:30 ਵਜੇ, ਕੋਲਕਾਤਾ
ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ

4 ਅਪ੍ਰੈਲ 2025, ਸ਼ੁੱਕਰਵਾਰ, ਸ਼ਾਮ 07:30 ਵਜੇ, ਲਖਨਊ
ਲਖਨਊ ਸੁਪਰ ਜਾਇੰਟਸ ਬਨਾਮ ਮੁੰਬਈ ਇੰਡੀਅਨਜ਼

5 ਅਪ੍ਰੈਲ 2025, ਸ਼ਨੀਵਾਰ, ਦੁਪਹਿਰ 03:30 ਵਜੇ, ਚੇਨਈ
ਚੇਨਈ ਸੁਪਰ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼

5 ਅਪ੍ਰੈਲ 2025, ਸ਼ਨੀਵਾਰ, ਸ਼ਾਮ 07:30 ਵਜੇ, ਚੰਡੀਗੜ੍ਹ
ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼

6 ਅਪ੍ਰੈਲ 2025, ਐਤਵਾਰ, ਦੁਪਹਿਰ 03:30 ਵਜੇ, ਕੋਲਕਾਤਾ
ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਲਖਨਊ ਸੁਪਰ ਜਾਇੰਟਸ

6 ਅਪ੍ਰੈਲ 2025, ਐਤਵਾਰ, ਸ਼ਾਮ 07:30 ਵਜੇ ਹੈਦਰਾਬਾਦ
ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਗੁਜਰਾਤ ਟਾਈਟਨਜ਼

7 ਅਪ੍ਰੈਲ 2025, ਸੋਮਵਾਰ, ਸ਼ਾਮ 07:30 ਵਜੇ, ਮੁੰਬਈ
ਮੁੰਬਈ ਇੰਡੀਅਨਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ

8 ਅਪ੍ਰੈਲ 2025, ਮੰਗਲਵਾਰ, ਸ਼ਾਮ 07:30 ਵਜੇ, ਚੰਡੀਗੜ੍ਹ
ਪੰਜਾਬ ਕਿੰਗਜ਼ ਬਨਾਮ ਚੇਨਈ ਸੁਪਰ ਕਿੰਗਜ਼

9 ਅਪ੍ਰੈਲ 2025, ਬੁੱਧਵਾਰ, ਸ਼ਾਮ 07:30 ਵਜੇ, ਅਹਿਮਦਾਬਾਦ
ਗੁਜਰਾਤ ਟਾਈਟਨਸ ਬਨਾਮ ਰਾਜਸਥਾਨ ਰਾਇਲਜ਼

10 ਅਪ੍ਰੈਲ 2025, ਸ਼ਾਮ 07:30 ਵਜੇ, ਬੰਗਲੁਰੂ
ਵੀਰਵਾਰ ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਦਿੱਲੀ ਕੈਪੀਟਲਜ਼

11 ਅਪ੍ਰੈਲ 2025, ਸ਼ੁੱਕਰਵਾਰ, ਸ਼ਾਮ 07:30 ਵਜੇ, ਚੇਨਈ
ਚੇਨਈ ਸੁਪਰ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼

12 ਅਪ੍ਰੈਲ 2025, ਸ਼ਨੀਵਾਰ, ਦੁਪਹਿਰ 03:30 ਵਜੇ, ਲਖਨਊ
ਲਖਨਊ ਸੁਪਰ ਜਾਇੰਟਸ ਬਨਾਮ ਗੁਜਰਾਤ ਟਾਈਟਨਸ

12 ਅਪ੍ਰੈਲ 2025, ਸ਼ਨੀਵਾਰ, ਸ਼ਾਮ 07:30 ਵਜੇ, ਹੈਦਰਾਬਾਦ
ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਪੰਜਾਬ ਕਿੰਗਜ਼

13 ਅਪ੍ਰੈਲ 2025, ਐਤਵਾਰ, ਦੁਪਹਿਰ 03:30 ਵਜੇ, ਜੈਪੁਰ
ਰਾਜਸਥਾਨ ਰਾਇਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ

13 ਅਪ੍ਰੈਲ 2025, ਐਤਵਾਰ, ਸ਼ਾਮ 07:30 ਵਜੇ ਦਿੱਲੀ
ਦਿੱਲੀ ਕੈਪੀਟਲਜ਼ ਬਨਾਮ ਮੁੰਬਈ ਇੰਡੀਅਨਜ਼

14 ਅਪ੍ਰੈਲ 2025, ਸੋਮਵਾਰ, ਸ਼ਾਮ 07:30 ਵਜੇ ਲਖਨਊ
ਲਖਨਊ ਸੁਪਰ ਜਾਇੰਟਸ ਬਨਾਮ ਚੇਨਈ ਸੁਪਰ ਕਿੰਗਜ਼

15 ਅਪ੍ਰੈਲ2025, ਮੰਗਲਵਾਰ, ਸ਼ਾਮ 07:30 ਵਜੇ, ਚੰਡੀਗੜ੍ਹ
ਪੰਜਾਬ ਕਿੰਗਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼

16 ਅਪ੍ਰੈਲ 2025, ਬੁੱਧਵਾਰ, ਸ਼ਾਮ 07:30 ਵਜੇ, ਦਿੱਲੀ
ਦਿੱਲੀ ਕੈਪੀਟਲਜ਼ ਬਨਾਮ ਰਾਜਸਥਾਨ ਰਾਇਲਜ਼

17 ਅਪ੍ਰੈਲ 2025, ਵੀਰਵਾਰ, ਸ਼ਾਮ 07:30 ਵਜੇ, ਮੁੰਬਈ
ਮੁੰਬਈ ਇੰਡੀਅਨਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ

18 ਅਪ੍ਰੈਲ 2025, ਸ਼ੁੱਕਰਵਾਰ, ਸ਼ਾਮ 07:30 ਵਜੇ, ਬੰਗਲੁਰੂ
ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਪੰਜਾਬ ਕਿੰਗਜ਼

19 ਅਪ੍ਰੈਲ 2025, ਦੁਪਹਿਰ 03:30 ਵਜੇ, ਅਹਿਮਦਾਬਾਦ
ਸ਼ਨੀਵਾਰ ਗੁਜਰਾਤ ਟਾਈਟਨਸ ਬਨਾਮ ਦਿੱਲੀ ਕੈਪੀਟਲਜ਼

19 ਅਪ੍ਰੈਲ 2025, ਸ਼ਨੀਵਾਰ, ਸ਼ਾਮ 07:30 ਵਜੇ ਜੈਪੁਰ
ਰਾਜਸਥਾਨ ਰਾਇਲਜ਼ ਬਨਾਮ ਲਖਨਊ ਸੁਪਰ ਜਾਇੰਟਸ

20 ਅਪ੍ਰੈਲ 2025, ਐਤਵਾਰ, ਦੁਪਹਿਰ 03:30 ਵਜੇ, ਚੰਡੀਗੜ੍ਹ
ਪੰਜਾਬ ਕਿੰਗਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ

20 ਅਪ੍ਰੈਲ 2025, ਐਤਵਾਰ, ਸ਼ਾਮ 07:30 ਵਜੇ, ਮੁੰਬਈ
ਮੁੰਬਈ ਇੰਡੀਅਨਜ਼ ਬਨਾਮ ਚੇਨਈ ਸੁਪਰ ਕਿੰਗਜ਼

21 ਅਪ੍ਰੈਲ, ਸੋਮਵਾਰ, ਸ਼ਾਮ 07:30 ਵਜੇ, ਕੋਲਕਾਤਾ
ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਗੁਜਰਾਤ ਟਾਈਟਨਸ

22 ਅਪ੍ਰੈਲ 2025, ਮੰਗਲਵਾਰ, ਸ਼ਾਮ 07:30 ਵਜੇ, ਲਖਨਊ
ਲਖਨਊ ਸੁਪਰ ਜਾਇੰਟਸ ਬਨਾਮ ਦਿੱਲੀ ਕੈਪੀਟਲਜ਼

23 ਅਪ੍ਰੈਲ 2025, ਬੁੱਧਵਾਰ, ਸ਼ਾਮ 07:30 ਵਜੇ, ਹੈਦਰਾਬਾਦ
ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਮੁੰਬਈ ਇੰਡੀਅਨਜ਼

24 ਅਪ੍ਰੈਲ 2025, ਵੀਰਵਾਰ, ਸ਼ਾਮ 07:30 ਵਜੇ, ਬੰਗਲੁਰੂ
ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਰਾਜਸਥਾਨ ਰਾਇਲਜ਼

25 ਅਪ੍ਰੈਲ 2025, ਸ਼ੁੱਕਰਵਾਰ, ਸ਼ਾਮ 07:30 ਵਜੇ, ਚੇਨਈ
ਚੇਨਈ ਸੁਪਰ ਕਿੰਗਜ਼ ਬਨਾਮ ਸਨਰਾਈਜ਼ਰਜ਼ ਹੈਦਰਾਬਾਦ

26 ਅਪ੍ਰੈਲ 2025, ਸ਼ਨੀਵਾਰ, ਸ਼ਾਮ 07:30 ਵਜੇ ਕੋਲਕਾਤਾ
ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਪੰਜਾਬ ਕਿੰਗਜ਼

27 ਅਪ੍ਰੈਲ 2025, ਐਤਵਾਰ, ਦੁਪਹਿਰ 03:30 ਵਜੇ, ਮੁੰਬਈ
ਮੁੰਬਈ ਇੰਡੀਅਨਜ਼ ਬਨਾਮ ਲਖਨਊ ਸੁਪਰ ਜਾਇੰਟਸ

27 ਅਪ੍ਰੈਲ, ਐਤਵਾਰ, ਸ਼ਾਮ 07:30 ਵਜੇ, ਦਿੱਲੀ
ਦਿੱਲੀ ਕੈਪੀਟਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ

28 ਅਪ੍ਰੈਲ 2025, ਸੋਮਵਾਰ, ਸ਼ਾਮ 07:30 ਵਜੇ, ਜੈਪੁਰ
ਰਾਜਸਥਾਨ ਰਾਇਲਜ਼ ਬਨਾਮ ਗੁਜਰਾਤ ਟਾਈਟਨਜ਼

29 ਅਪ੍ਰੈਲ 2025, ਮੰਗਲਵਾਰ, ਸ਼ਾਮ 07:30 ਵਜੇ, ਦਿੱਲੀ
ਦਿੱਲੀ ਕੈਪੀਟਲਜ਼ ਬਨਾਮ ਕੋਲਕਾਤਾ ਨਾਈਟ ਰਾਈਡਰਜ਼

30 ਅਪ੍ਰੈਲ 2025, ਬੁੱਧਵਾਰ, ਸ਼ਾਮ 07:30 ਵਜੇ, ਚੇਨਈ
ਚੇਨਈ ਸੁਪਰ ਕਿੰਗਜ਼ ਬਨਾਮ ਪੰਜਾਬ ਕਿੰਗਜ਼

1 ਮਈ 2025, ਵੀਰਵਾਰ, ਸ਼ਾਮ 07:30 ਵਜੇ, ਜੈਪੁਰ
ਰਾਜਸਥਾਨ ਰਾਇਲਜ਼ ਬਨਾਮ ਮੁੰਬਈ ਇੰਡੀਅਨਜ਼

2 ਮਈ 2025, ਸ਼ੁੱਕਰਵਾਰ, ਸ਼ਾਮ 07:30 ਵਜੇ, ਅਹਿਮਦਾਬਾਦ
ਗੁਜਰਾਤ ਟਾਈਟਨਸ ਬਨਾਮ ਸਨਰਾਈਜ਼ਰਜ਼ ਹੈਦਰਾਬਾਦ

3 ਮਈ 2025, ਸ਼ਨੀਵਾਰ, ਸ਼ਾਮ 07:30 ਵਜੇ, ਬੰਗਲੁਰੂ
ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਚੇਨਈ ਸੁਪਰ ਕਿੰਗਜ਼

4 ਮਈ 2025, ਐਤਵਾਰ, ਦੁਪਹਿਰ 03:30 ਵਜੇ, ਕੋਲਕਾਤਾ
ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਜਸਥਾਨ ਰਾਇਲਜ਼

4 ਮਈ 2025, ਐਤਵਾਰ, ਸ਼ਾਮ 07:30 ਵਜੇ, ਧਰਮਸ਼ਾਲਾ
ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰ ਜਾਇੰਟਸ

5 ਮਈ 2025, ਸੋਮਵਾਰ, ਸ਼ਾਮ 07:30 ਵਜੇ ,ਹੈਦਰਾਬਾਦ
ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਦਿੱਲੀ ਕੈਪੀਟਲਜ਼

6 ਮਈ 2025, ਮੰਗਲਵਾਰ, ਸ਼ਾਮ 07:30 ਵਜੇ, ਮੁੰਬਈ
ਮੁੰਬਈ ਇੰਡੀਅਨਜ਼ ਬਨਾਮ ਗੁਜਰਾਤ ਟਾਈਟਨਸ

7 ਮਈ 2025, ਬੁੱਧਵਾਰ, ਸ਼ਾਮ 07:30 ਵਜੇ, ਕੋਲਕਾਤਾ
ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਚੇਨਈ ਸੁਪਰ ਕਿੰਗਜ਼

8 ਮਈ 2025, ਵੀਰਵਾਰ, ਸ਼ਾਮ 07:30 ਵਜੇ, ਧਰਮਸ਼ਾਲਾ
ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਜ਼

9 ਮਈ 2025, ਸ਼ੁੱਕਰਵਾਰ, ਸ਼ਾਮ 07:30 ਵਜੇ, ਲਖਨਊ
ਲਖਨਊ ਸੁਪਰ ਜਾਇੰਟਸ ਬਨਾਮ ਰਾਇਲ ਚੈਲੇਂਜਰਸ ਬੰਗਲੁਰੂ

10 ਮਈ 2025, ਸ਼ਨੀਵਾਰ, ਸ਼ਾਮ 07:30 ਵਜੇ, ਹੈਦਰਾਬਾਦ
ਸਨਰਾਈਜ਼ਰਜ਼ ਹੈਦਰਾਬਾਦ ਬਨਾਮ ਕੋਲਕਾਤਾ ਨਾਈਟ ਰਾਈਡਰਜ਼

11 ਮਈ 2025, ਐਤਵਾਰ, ਦੁਪਹਿਰ 03:30 ਵਜੇ, ਧਰਮਸ਼ਾਲਾ
ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼

11 ਮਈ 2025, ਐਤਵਾਰ, ਸ਼ਾਮ 07:30 ਵਜੇ ਦਿੱਲੀ
ਦਿੱਲੀ ਕੈਪੀਟਲਜ਼ ਬਨਾਮ ਗੁਜਰਾਤ ਟਾਈਟਨਜ਼

12 ਮਈ 2025, ਸੋਮਵਾਰ, ਸ਼ਾਮ 07:30 ਵਜੇ ਚੇਨਈ
ਚੇਨਈ ਸੁਪਰ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼

13 ਮਈ 2025, ਮੰਗਲਵਾਰ, ਸ਼ਾਮ 07:30 ਵਜੇ, ਬੰਗਲੁਰੂ
ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਸਨਰਾਈਜ਼ਰਜ਼ ਹੈਦਰਾਬਾਦ

14 ਮਈ 2025, ਬੁੱਧਵਾਰ, ਸ਼ਾਮ 07:30 ਵਜੇ, ਅਹਿਮਦਾਬਾਦ
ਗੁਜਰਾਤ ਟਾਈਟਨਸ ਬਨਾਮ ਲਖਨਊ ਸੁਪਰ ਜਾਇੰਟਸ

15 ਮਈ 2025, ਵੀਰਵਾਰ, ਸ਼ਾਮ 07:30 ਵਜੇ ਮੁੰਬਈ
ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼

16 ਮਈ, ਸ਼ੁੱਕਰਵਾਰ, ਸ਼ਾਮ 07:30 ਵਜੇ ਜੈਪੁਰ
ਰਾਜਸਥਾਨ ਰਾਇਲਜ਼ ਬਨਾਮ ਪੰਜਾਬ ਕਿੰਗਜ਼

17 ਮਈ 2025, ਸ਼ਨੀਵਾਰ, ਸ਼ਾਮ 07:30 ਵਜੇ, ਬੰਗਲੁਰੂ
ਰਾਇਲ ਚੈਲੇਂਜਰਜ਼ ਬੰਗਲੁਰੂ ਬਨਾਮ ਕੋਲਕਾਤਾ ਨਾਈਟ ਰਾਈਡਰਜ਼

18 ਮਈ, ਐਤਵਾਰ, ਦੁਪਹਿਰ 03:30 ਵਜੇ, ਅਹਿਮਦਾਬਾਦ
ਗੁਜਰਾਤ ਟਾਈਟਨਸ ਬਨਾਮ ਚੇਨਈ ਸੁਪਰ ਕਿੰਗਜ਼

18 ਮਈ 2025, ਐਤਵਾਰ, ਸ਼ਾਮ 07:30 ਵਜੇ, ਲਖਨਊ
ਲਖਨਊ ਸੁਪਰ ਜਾਇੰਟਸ ਬਨਾਮ ਸਨਰਾਈਜ਼ਰਜ਼ ਹੈਦਰਾਬਾਦ

20 ਮਈ 2025, ਮੰਗਲਵਾਰ, ਸ਼ਾਮ 07:30 ਵਜੇ ਹੈਦਰਾਬਾਦ
ਕੁਆਲੀਫਾਇਰ 1

21 ਮਈ 2025, ਬੁੱਧਵਾਰ, ਸ਼ਾਮ 07:30 ਵਜੇ ਹੈਦਰਾਬਾਦ
ਐਲੀਮੀਨੇਟਰ

23 ਮਈ 2025, ਸ਼ੁੱਕਰਵਾਰ, ਸ਼ਾਮ 07:30 ਵਜੇ ਕੋਲਕਾਤਾ
ਕੁਆਲੀਫਾਇਰ 2

25 ਮਈ 2025, ਐਤਵਾਰ, ਸ਼ਾਮ 07:30 ਵਜੇ ਕੋਲਕਾਤਾ
ਫਾਈਨਲ

ਟਾਟਾ ਇੰਡੀਅਨ ਪ੍ਰੀਮੀਅਰ ਲੀਗ 2025 ਟੀਮਾਂ ਦੇ ਕਪਤਾਨ

1. ਚੇਨਈ ਸੁਪਰ ਕਿੰਗਜ਼ ਰੁਤੁਰਾਜ ( ਰੁਤੁਰਾਜ ਗਾਇਕਵਾੜ)
2. ਸਨਰਾਈਜ਼ਰਜ਼ ਹੈਦਰਾਬਾਦ (ਪੈਟ ਕਮਿੰਸ)
3. ਰਾਇਲ ਚੈਲੇਂਜਰਜ਼ ਬੰਗਲੁਰੂ (ਰਜਤ ਪਾਟੀਦਾਰ)
4. ਰਾਜਸਥਾਨ ਰਾਇਲਜ਼ (ਸੰਜੂ ਸੈਮਸਨ)
5. ਪੰਜਾਬ ਕਿੰਗਜ਼ (ਸ਼੍ਰੇਅਸ ਅਈਅਰ)
6. ਮੁੰਬਈ ਇੰਡੀਅਨਜ਼ (ਹਾਰਦਿਕ ਪੰਡਯਾ)
7. ਲਖਨਊ ਸੁਪਰ ਜਾਇੰਟਸ (ਰਿਸ਼ਭ ਪੰਤ)
8. ਕੋਲਕਾਤਾ ਨਾਈਟ ਰਾਈਡਰਜ਼ (ਅਜਿੰਕਿਆ ਰਹਾਣੇ)
9. ਗੁਜਰਾਤ ਟਾਈਟਨਸ (ਸ਼ੁਭਮਨ ਗਿੱਲ)
10. ਦਿੱਲੀ ਕੈਪੀਟਲਜ਼ (ਅਕਸ਼ਰ ਪਟੇਲ)

Read More: IPL 2025: ਪੰਜਾਬ ਕਿੰਗਜ਼ ਦੇ ਮੈਚਾਂ ਦਾ ਸ਼ਡਿਊਲ, ਜਾਣੋ ਕਿੱਥੋਂ ਤੇ ਕਿਵੇਂ ਖਰੀਦੀਏ ਟਿਕਟਾਂ

Scroll to Top