Site icon TheUnmute.com

ਜਲੰਧਰ ਜੀ.ਟੀ ਰੋਡ ‘ਤੇ ਨਸ਼ੇ ‘ਚ ਧੁੱਤ ਵਿਖਾਈ ਦਿੱਤੇ ਮੁੰਡਾ-ਕੁੜੀ, ਵੀਡੀਓ ਵਾਇਰਲ

Jalandhar GT road

ਜਲੰਧਰ, 15 ਸਤੰਬਰ 2023: ਜਿੱਥੇ ਪੰਜਾਬ ਪੁਲਿਸ, ਪਿੰਡ ਵਾਸੀਆਂ ਅਤੇ ਸਮਾਜ ਸੇਵੀਆਂ ਵੱਲੋਂ ਨਸ਼ੇ ਖ਼ਿਲਾਫ਼ ਮੁਹਿੰਮ ਵਿੱਢੀ ਹੈ, ਉਥੇ ਹੀ ਜਲੰਧਰ ਜੀ.ਟੀ ਰੋਡ ‘ਤੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਮੁੰਡਾ-ਕੁੜੀ ਪੂਰੀ ਤਰ੍ਹਾਂ ਨਸ਼ੇ ‘ਚ ਧੁੱਤ ਵਿਖਾਈ ਦਿੱਤੇ | ਮੁੰਡੇ ਦੇ ਹੱਥ ਵਿੱਚ ਨਸ਼ੀਲਾ ਇੰਜੈਕਸ਼ਨ ਵੀ ਦਿਖਾਈ ਦਿੱਤਾ | ਜਿਕਰਯੋਗ ਹੈ ਕਿਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ ਦੇ ਮਕਬੂਲਪੂਰਾ ਇਲਾਕੇ ਵਿੱਚੋਂ ਇੱਕ ਬੀਬੀ ਨਸ਼ੇ ਦੀ ਹਾਲਤ ਵਿੱਚ ਨਜ਼ਰ ਆਈ ਸੀ |

Exit mobile version