ਮੋਹਾਲੀ,16 ਮਈ 2023: ਮੋਹਾਲੀ ਸੀ.ਆਈ.ਏ ਸਟਾਫ (Mohali CIA staff) ਵੱਲੋਂ ਅੰਤਰਰਾਜੀ ਪੰਜਾਬ, ਹਰਿਆਣਾ ਅਤੇ ਚੰਡੀਗੜ ਵਿਚੋਂ ਕਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ ਕੀਤਾ ਹੈ | ਐਸਐਸਪੀ ਡਾ, ਸੰਦੀਪ ਗਰਗ ਦਾ ਦਾਅਵਾ ਹੈ ਕਿ ਗਿਰੋਹ ਤੇ ਤਿੰਨ ਮੈਬਰ 34 ਤੋਂ 35 ਕਾਰਾਂ ਚੋਰੀ ਕਰ ਚੁੱਕੇ ਹਨ | ਇਨ੍ਹਾਂ ਚੋ 22 ਕਾਰਾਂ ਇੱਕਲੇ ਮੋਹਾਲੀ ਤੋਂ ਚੋਰੀ ਕੀਤੀਆਂ ਹਨ | ਚੋਰੀ ਕੀਤੀਆਂ ਕਾਰਾਂ ਉੱਤਰਾਖੰਡ ਸਕ੍ਰੈਪ ਡੀਲਰ ਨੂੰ ਵੇਚਦੇ ਸੀ | ਸਕ੍ਰੇਪ ਡੀਲਰ ਅੱਗੇ ਕਾਰਾਂ ਨੂੰ ਕੱਟਕੇ ਉਹਨਾਂ ਦੇ ਪੁਰਜਿਆ ਦਾ ਸਕਰੈਪ ਬਣਾਕੇ ਵੇਚ ਦਿੰਦੇ ਸੀ।
ਫਰਵਰੀ 4, 2025 1:23 ਪੂਃ ਦੁਃ