ਚੰਡੀਗੜ੍ਹ, 06 ਜੁਲਾਈ 2023: ਇੰਟਰਪੋਲ (Interpol) ਨੇ ਵਿਦੇਸ਼ ‘ਚ ਲੁਕੇ ਦੋ ਗੈਂਗਸਟਰਾਂ ਵਿਕਰਮਜੀਤ ਸਿੰਘ ਅਤੇ ਕਪਿਲ ਸਾਂਗਵਾਨ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਹ ਦੋਵੇਂ ਗੈਂਗਸਟਰ ਵਿਦੇਸ਼ਾਂ ਵਿੱਚ ਬੈਠੇ ਗੈਂਗ ਨੂੰ ਚਲਾ ਰਹੇ ਹਨ।
ਫਰਵਰੀ 23, 2025 4:09 ਬਾਃ ਦੁਃ